-
ਉਤਪਤ 42:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਅਸੀਂ ਆਪਣੇ ਭਰਾ ਨਾਲ ਜੋ ਕੀਤਾ, ਸਾਨੂੰ ਉਸੇ ਦੀ ਸਜ਼ਾ ਮਿਲ ਰਹੀ ਹੈ।+ ਉਸ ਨੇ ਸਾਡੇ ਅੱਗੇ ਰਹਿਮ ਲਈ ਬਹੁਤ ਤਰਲੇ-ਮਿੰਨਤਾਂ ਕੀਤੀਆਂ, ਪਰ ਅਸੀਂ ਉਸ ਦੀ ਇਕ ਨਾ ਸੁਣੀ। ਅਸੀਂ ਦੇਖਿਆ ਸੀ ਕਿ ਉਹ ਉਦੋਂ ਕਿੰਨਾ ਦੁਖੀ ਸੀ। ਇਸੇ ਕਰਕੇ ਸਾਡੇ ਉੱਤੇ ਇਹ ਮੁਸੀਬਤ ਆਈ ਹੈ।” 22 ਫਿਰ ਰਊਬੇਨ ਨੇ ਉਨ੍ਹਾਂ ਨੂੰ ਕਿਹਾ: “ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਮੁੰਡੇ ਨੂੰ ਜਾਨੋਂ ਨਾ ਮਾਰੋ?* ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ।+ ਹੁਣ ਸਾਡੇ ਤੋਂ ਉਸ ਦੇ ਖ਼ੂਨ ਦਾ ਬਦਲਾ ਲਿਆ ਜਾ ਰਿਹਾ ਹੈ।”+
-