27 ਫਿਰ ਤੇਰੇ ਦਾਸ ਸਾਡੇ ਪਿਤਾ ਨੇ ਸਾਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਦੋ ਪੁੱਤਰਾਂ ਨੂੰ ਜਨਮ ਦਿੱਤਾ।+ 28 ਪਰ ਇਕ ਪੁੱਤਰ ਮੇਰੇ ਤੋਂ ਪਹਿਲਾਂ ਹੀ ਵਿਛੜ ਚੁੱਕਾ ਹੈ ਅਤੇ ਮੈਂ ਕਿਹਾ: “ਜ਼ਰੂਰ ਕੋਈ ਜੰਗਲੀ ਜਾਨਵਰ ਉਸ ਨੂੰ ਪਾੜ ਕੇ ਖਾ ਗਿਆ ਹੋਣਾ!”+ ਅਤੇ ਮੈਂ ਉਸ ਨੂੰ ਅੱਜ ਤਕ ਨਹੀਂ ਦੇਖਿਆ।