ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 23:17, 18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਇਸ ਤਰ੍ਹਾਂ ਮਮਰੇ ਲਾਗੇ ਮਕਫੇਲਾਹ ਵਿਚ ਅਫਰੋਨ ਦੀ ਜ਼ਮੀਨ ਅਤੇ ਉਸ ਵਿਚਲੀ ਗੁਫਾ ਅਤੇ ਜ਼ਮੀਨ ਦੀਆਂ ਹੱਦਾਂ ਵਿਚ ਲੱਗੇ ਸਾਰੇ ਦਰਖ਼ਤ 18 ਅਬਰਾਹਾਮ ਦੇ ਹੋ ਗਏ ਕਿਉਂਕਿ ਉਸ ਨੇ ਉੱਥੇ ਮੌਜੂਦ ਹਿੱਤੀ ਲੋਕਾਂ ਅਤੇ ਸ਼ਹਿਰ ਦੇ ਦਰਵਾਜ਼ੇ ਉੱਤੇ ਇਕੱਠੇ ਹੋਏ ਲੋਕਾਂ ਸਾਮ੍ਹਣੇ ਇਹ ਸਭ ਕੁਝ ਖ਼ਰੀਦ ਲਿਆ ਸੀ।

  • ਉਤਪਤ 25:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਸਹਾਕ ਅਤੇ ਇਸਮਾਏਲ ਨੇ ਆਪਣੇ ਪਿਤਾ ਨੂੰ ਹਿੱਤੀ ਸੋਹਰ ਦੇ ਮੁੰਡੇ ਅਫਰੋਨ ਦੀ ਜ਼ਮੀਨ ਵਿਚਲੀ ਮਕਫੇਲਾਹ ਦੀ ਗੁਫਾ ਵਿਚ ਦਫ਼ਨਾ ਦਿੱਤਾ ਜੋ ਮਮਰੇ ਦੇ ਸਾਮ੍ਹਣੇ ਹੈ।+ 10 ਇਹ ਜ਼ਮੀਨ ਅਬਰਾਹਾਮ ਨੇ ਹਿੱਤੀਆਂ ਤੋਂ ਖ਼ਰੀਦੀ ਸੀ। ਉਸ ਨੂੰ ਵੀ ਉੱਥੇ ਉਸ ਦੀ ਪਤਨੀ ਸਾਰਾਹ ਦੇ ਨਾਲ ਦਫ਼ਨਾਇਆ ਗਿਆ।+

  • ਉਤਪਤ 35:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਅਖ਼ੀਰ ਯਾਕੂਬ ਕਿਰਯਥ-ਅਰਬਾ (ਜੋ ਕਿ ਹਬਰੋਨ ਹੈ) ਦੇ ਲਾਗੇ ਮਮਰੇ ਵਿਚ ਆਪਣੇ ਪਿਤਾ ਇਸਹਾਕ ਕੋਲ ਪਹੁੰਚ ਗਿਆ+ ਜਿੱਥੇ ਅਬਰਾਹਾਮ ਤੇ ਇਸਹਾਕ ਪਰਦੇਸੀਆਂ ਵਜੋਂ ਰਹੇ ਸਨ।+

  • ਉਤਪਤ 49:29, 30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ: “ਮੈਂ ਜਲਦੀ ਹੀ ਆਪਣੇ ਲੋਕਾਂ ਨਾਲ ਰਲ਼ ਜਾਵਾਂਗਾ।*+ ਮੈਨੂੰ ਮੇਰੇ ਪਿਉ-ਦਾਦਿਆਂ ਨਾਲ ਉਸ ਗੁਫਾ ਵਿਚ ਦਫ਼ਨਾ ਦੇਣਾ ਜੋ ਹਿੱਤੀ ਅਫਰੋਨ ਦੀ ਜ਼ਮੀਨ ਵਿਚ ਹੈ,+ 30 ਉਹ ਗੁਫਾ ਜੋ ਕਨਾਨ ਦੇਸ਼ ਵਿਚ ਮਮਰੇ ਦੇ ਸਾਮ੍ਹਣੇ ਮਕਫੇਲਾਹ ਵਿਚ ਹੈ। ਉਹ ਜ਼ਮੀਨ ਅਬਰਾਹਾਮ ਨੇ ਕਬਰਸਤਾਨ ਬਣਾਉਣ ਲਈ ਹਿੱਤੀ ਅਫਰੋਨ ਤੋਂ ਖ਼ਰੀਦੀ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ