ਉਤਪਤ 32:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਬਾਅਦ ਵਿਚ ਉਹ ਰਾਤ ਨੂੰ ਉੱਠਿਆ ਅਤੇ ਆਪਣੀਆਂ ਦੋਵੇਂ ਪਤਨੀਆਂ+ ਤੇ ਦੋਵੇਂ ਨੌਕਰਾਣੀਆਂ+ ਅਤੇ ਆਪਣੇ 11 ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਪਾਰ ਕੀਤੀ।+ ਜ਼ਬੂਰ 127:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਦੇਖੋ! ਪੁੱਤਰ* ਯਹੋਵਾਹ ਵੱਲੋਂ ਵਿਰਾਸਤ ਹਨ;+ਕੁੱਖ ਦਾ ਫਲ ਉਸ ਵੱਲੋਂ ਇਕ ਇਨਾਮ ਹੈ।+
22 ਬਾਅਦ ਵਿਚ ਉਹ ਰਾਤ ਨੂੰ ਉੱਠਿਆ ਅਤੇ ਆਪਣੀਆਂ ਦੋਵੇਂ ਪਤਨੀਆਂ+ ਤੇ ਦੋਵੇਂ ਨੌਕਰਾਣੀਆਂ+ ਅਤੇ ਆਪਣੇ 11 ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਪਾਰ ਕੀਤੀ।+