ਕੂਚ 37:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਉਸ ਨੇ ਕਿੱਕਰ ਦੀ ਲੱਕੜ ਦਾ ਮੇਜ਼ ਵੀ ਬਣਾਇਆ+ ਜੋ ਦੋ ਹੱਥ ਲੰਬਾ ਅਤੇ ਇਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ।+ ਇਬਰਾਨੀਆਂ 9:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਪਵਿੱਤਰ ਸਥਾਨ ਵਿਚ ਇਕ ਤੰਬੂ ਬਣਾਇਆ ਗਿਆ ਸੀ ਜਿਸ ਦੇ ਪਹਿਲੇ ਹਿੱਸੇ ਵਿਚ ਸ਼ਮਾਦਾਨ,+ ਮੇਜ਼ ਅਤੇ ਚੜ੍ਹਾਵੇ ਦੀਆਂ ਰੋਟੀਆਂ ਰੱਖੀਆਂ ਜਾਂਦੀਆਂ ਸਨ+ ਅਤੇ ਇਸ ਹਿੱਸੇ ਨੂੰ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+
2 ਇਸ ਪਵਿੱਤਰ ਸਥਾਨ ਵਿਚ ਇਕ ਤੰਬੂ ਬਣਾਇਆ ਗਿਆ ਸੀ ਜਿਸ ਦੇ ਪਹਿਲੇ ਹਿੱਸੇ ਵਿਚ ਸ਼ਮਾਦਾਨ,+ ਮੇਜ਼ ਅਤੇ ਚੜ੍ਹਾਵੇ ਦੀਆਂ ਰੋਟੀਆਂ ਰੱਖੀਆਂ ਜਾਂਦੀਆਂ ਸਨ+ ਅਤੇ ਇਸ ਹਿੱਸੇ ਨੂੰ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+