ਕੂਚ 9:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤਾਂ ਦੇਖ! ਯਹੋਵਾਹ ਦਾ ਹੱਥ+ ਤੇਰੇ ਪਾਲਤੂ ਪਸ਼ੂਆਂ ਦੇ ਵਿਰੁੱਧ ਉੱਠੇਗਾ। ਤੇਰੇ ਘੋੜਿਆਂ, ਗਧਿਆਂ, ਊਠਾਂ, ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਉੱਤੇ ਜਾਨਲੇਵਾ ਮਹਾਂਮਾਰੀ ਆਵੇਗੀ।+ ਕੂਚ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਫ਼ਿਰਊਨ ਅਤੇ ਮਿਸਰ ਉੱਤੇ ਇਕ ਹੋਰ ਆਫ਼ਤ ਲਿਆਉਣ ਵਾਲਾ ਹਾਂ। ਇਸ ਤੋਂ ਬਾਅਦ ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ।+ ਉਹ ਤੁਹਾਨੂੰ ਨਾ ਸਿਰਫ਼ ਜਾਣ ਦੇਵੇਗਾ, ਸਗੋਂ ਧੱਕੇ ਮਾਰ ਕੇ ਕੱਢ ਦੇਵੇਗਾ।+ ਕੂਚ 12:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਫਿਰ ਯਹੋਵਾਹ ਨੇ ਅੱਧੀ ਰਾਤ ਨੂੰ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ,+ ਰਾਜ-ਗੱਦੀ ʼਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਜੇਲ੍ਹ* ਵਿਚਲੇ ਹਰ ਕੈਦੀ ਦੇ ਜੇਠੇ ਤਕ। ਅਤੇ ਜਾਨਵਰਾਂ ਦੇ ਸਾਰੇ ਜੇਠੇ ਵੀ ਮਾਰ ਸੁੱਟੇ।+ ਕੂਚ 12:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਉਸੇ ਰਾਤ ਫ਼ਿਰਊਨ ਨੇ ਤੁਰੰਤ ਮੂਸਾ ਤੇ ਹਾਰੂਨ ਨੂੰ ਬੁਲਾਇਆ+ ਅਤੇ ਕਿਹਾ: “ਉੱਠੋ ਅਤੇ ਤੁਸੀਂ ਦੋਵੇਂ ਫਟਾਫਟ ਮੇਰੇ ਲੋਕਾਂ ਵਿੱਚੋਂ ਨਿਕਲ ਜਾਓ ਅਤੇ ਆਪਣੇ ਨਾਲ ਸਾਰੇ ਇਜ਼ਰਾਈਲੀਆਂ ਨੂੰ ਵੀ ਲੈ ਜਾਓ। ਜਿਵੇਂ ਤੁਸੀਂ ਕਿਹਾ ਸੀ, ਜਾ ਕੇ ਯਹੋਵਾਹ ਦੀ ਭਗਤੀ ਕਰੋ।+
3 ਤਾਂ ਦੇਖ! ਯਹੋਵਾਹ ਦਾ ਹੱਥ+ ਤੇਰੇ ਪਾਲਤੂ ਪਸ਼ੂਆਂ ਦੇ ਵਿਰੁੱਧ ਉੱਠੇਗਾ। ਤੇਰੇ ਘੋੜਿਆਂ, ਗਧਿਆਂ, ਊਠਾਂ, ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਉੱਤੇ ਜਾਨਲੇਵਾ ਮਹਾਂਮਾਰੀ ਆਵੇਗੀ।+
11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਫ਼ਿਰਊਨ ਅਤੇ ਮਿਸਰ ਉੱਤੇ ਇਕ ਹੋਰ ਆਫ਼ਤ ਲਿਆਉਣ ਵਾਲਾ ਹਾਂ। ਇਸ ਤੋਂ ਬਾਅਦ ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ।+ ਉਹ ਤੁਹਾਨੂੰ ਨਾ ਸਿਰਫ਼ ਜਾਣ ਦੇਵੇਗਾ, ਸਗੋਂ ਧੱਕੇ ਮਾਰ ਕੇ ਕੱਢ ਦੇਵੇਗਾ।+
29 ਫਿਰ ਯਹੋਵਾਹ ਨੇ ਅੱਧੀ ਰਾਤ ਨੂੰ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ,+ ਰਾਜ-ਗੱਦੀ ʼਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਜੇਲ੍ਹ* ਵਿਚਲੇ ਹਰ ਕੈਦੀ ਦੇ ਜੇਠੇ ਤਕ। ਅਤੇ ਜਾਨਵਰਾਂ ਦੇ ਸਾਰੇ ਜੇਠੇ ਵੀ ਮਾਰ ਸੁੱਟੇ।+
31 ਫਿਰ ਉਸੇ ਰਾਤ ਫ਼ਿਰਊਨ ਨੇ ਤੁਰੰਤ ਮੂਸਾ ਤੇ ਹਾਰੂਨ ਨੂੰ ਬੁਲਾਇਆ+ ਅਤੇ ਕਿਹਾ: “ਉੱਠੋ ਅਤੇ ਤੁਸੀਂ ਦੋਵੇਂ ਫਟਾਫਟ ਮੇਰੇ ਲੋਕਾਂ ਵਿੱਚੋਂ ਨਿਕਲ ਜਾਓ ਅਤੇ ਆਪਣੇ ਨਾਲ ਸਾਰੇ ਇਜ਼ਰਾਈਲੀਆਂ ਨੂੰ ਵੀ ਲੈ ਜਾਓ। ਜਿਵੇਂ ਤੁਸੀਂ ਕਿਹਾ ਸੀ, ਜਾ ਕੇ ਯਹੋਵਾਹ ਦੀ ਭਗਤੀ ਕਰੋ।+