13 ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਜ਼ਰਾਈਲ ਨੂੰ ਯਾਦ ਕਰ ਜਿਨ੍ਹਾਂ ਨਾਲ ਤੂੰ ਆਪਣੀ ਸਹੁੰ ਖਾ ਕੇ ਕਿਹਾ ਸੀ: ‘ਮੈਂ ਤੇਰੀ ਸੰਤਾਨ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਵਧਾਵਾਂਗਾ+ ਅਤੇ ਤੇਰੀ ਸੰਤਾਨ ਨੂੰ ਇਹ ਸਾਰਾ ਦੇਸ਼ ਦਿਆਂਗਾ ਜੋ ਮੈਂ ਉਸ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਹ ਹਮੇਸ਼ਾ ਲਈ ਇਸ ਦੇਸ਼ ਦੀ ਮਾਲਕ ਬਣੇ।’”+