-
ਕੂਚ 10:17-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਕਿਰਪਾ ਕਰ ਕੇ ਤੁਸੀਂ ਇਸ ਵਾਰ ਮੇਰਾ ਪਾਪ ਮਾਫ਼ ਕਰ ਦਿਓ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਫ਼ਰਿਆਦ ਕਰੋ ਕਿ ਉਹ ਮੇਰੇ ʼਤੇ ਆਈ ਇਹ ਭਿਆਨਕ ਆਫ਼ਤ ਹਟਾ ਦੇਵੇ।” 18 ਇਸ ਲਈ ਉਹ* ਫ਼ਿਰਊਨ ਦੇ ਕੋਲੋਂ ਚਲਾ ਗਿਆ ਤੇ ਯਹੋਵਾਹ ਅੱਗੇ ਫ਼ਰਿਆਦ ਕੀਤੀ।+ 19 ਫਿਰ ਯਹੋਵਾਹ ਨੇ ਹਵਾ ਦਾ ਰੁਖ ਬਦਲ ਦਿੱਤਾ ਅਤੇ ਇਹ ਹਨੇਰੀ ਦਾ ਰੂਪ ਧਾਰ ਕੇ ਪੱਛਮ ਵੱਲੋਂ ਵਗਣ ਲੱਗੀ ਅਤੇ ਟਿੱਡੀਆਂ ਨੂੰ ਉਡਾ ਕੇ ਲੈ ਗਈ ਅਤੇ ਉਨ੍ਹਾਂ ਨੂੰ ਲਾਲ ਸਮੁੰਦਰ ਵਿਚ ਸੁੱਟ ਦਿੱਤਾ। ਪੂਰੇ ਮਿਸਰ ਵਿਚ ਇਕ ਵੀ ਟਿੱਡੀ ਨਾ ਬਚੀ।
-