-
ਕੂਚ 12:31, 32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਫਿਰ ਉਸੇ ਰਾਤ ਫ਼ਿਰਊਨ ਨੇ ਤੁਰੰਤ ਮੂਸਾ ਤੇ ਹਾਰੂਨ ਨੂੰ ਬੁਲਾਇਆ+ ਅਤੇ ਕਿਹਾ: “ਉੱਠੋ ਅਤੇ ਤੁਸੀਂ ਦੋਵੇਂ ਫਟਾਫਟ ਮੇਰੇ ਲੋਕਾਂ ਵਿੱਚੋਂ ਨਿਕਲ ਜਾਓ ਅਤੇ ਆਪਣੇ ਨਾਲ ਸਾਰੇ ਇਜ਼ਰਾਈਲੀਆਂ ਨੂੰ ਵੀ ਲੈ ਜਾਓ। ਜਿਵੇਂ ਤੁਸੀਂ ਕਿਹਾ ਸੀ, ਜਾ ਕੇ ਯਹੋਵਾਹ ਦੀ ਭਗਤੀ ਕਰੋ।+ 32 ਨਾਲੇ ਤੁਸੀਂ ਆਪਣੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦ ਵੀ ਇੱਥੋਂ ਲੈ ਜਾਓ, ਜਿਵੇਂ ਤੁਸੀਂ ਕਿਹਾ ਸੀ।+ ਪਰ ਜਾਂਦੇ-ਜਾਂਦੇ ਮੈਨੂੰ ਅਸੀਸ ਜ਼ਰੂਰ ਦੇ ਕੇ ਜਾਇਓ।”
-