ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 39:27, 28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਅਤੇ ਫਿਰ ਜੁਲਾਹੇ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਵਧੀਆ ਮਲਮਲ ਦੇ ਚੋਗੇ ਬੁਣੇ।+ 28 ਨਾਲੇ ਉਨ੍ਹਾਂ ਨੇ ਵਧੀਆ ਮਲਮਲ ਦੀ ਪਗੜੀ,+ ਸਿਰਾਂ ʼਤੇ ਬੰਨ੍ਹਣ ਲਈ ਵਧੀਆ ਮਲਮਲ ਦੇ ਸੋਹਣੇ ਪਟਕੇ+ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕਛਹਿਰੇ+ ਬਣਾਏ

  • ਕੂਚ 39:30, 31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਅਖ਼ੀਰ ਵਿਚ ਉਨ੍ਹਾਂ ਨੇ ਖਾਲਸ ਸੋਨੇ ਦੀ ਇਕ ਚਮਕਦੀ ਪੱਤਰੀ ਬਣਾਈ ਜੋ ਸਮਰਪਣ ਦੀ ਨਿਸ਼ਾਨੀ* ਹੈ ਅਤੇ ਇਸ ਉੱਤੇ ਇਹ ਸ਼ਬਦ ਉੱਕਰੇ: “ਪਵਿੱਤਰਤਾ ਯਹੋਵਾਹ ਦੀ ਹੈ।” ਇਹ ਸ਼ਬਦ ਇਸ ਤਰ੍ਹਾਂ ਉੱਕਰੇ ਗਏ ਜਿਵੇਂ ਇਕ ਮੁਹਰ ਉੱਤੇ ਉੱਕਰੇ ਜਾਂਦੇ ਹਨ।+ 31 ਉਨ੍ਹਾਂ ਨੇ ਪੱਤਰੀ ਨਾਲ ਨੀਲੀ ਡੋਰੀ ਬੰਨ੍ਹ ਦਿੱਤੀ ਤਾਂਕਿ ਇਸ ਨੂੰ ਪਗੜੀ ਉੱਤੇ ਬੰਨ੍ਹਿਆ ਜਾ ਸਕੇ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

  • ਲੇਵੀਆਂ 8:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਸ ਤੋਂ ਬਾਅਦ ਉਸ ਨੇ ਹਾਰੂਨ ਦੇ ਸਿਰ ਉੱਤੇ ਪਗੜੀ+ ਰੱਖੀ ਅਤੇ ਪਗੜੀ ਉੱਤੇ ਸਾਮ੍ਹਣੇ ਪਾਸੇ ਸੋਨੇ ਦੀ ਚਮਕਦੀ ਹੋਈ ਪੱਤਰੀ ਯਾਨੀ ਸਮਰਪਣ ਦੀ ਪਵਿੱਤਰ ਨਿਸ਼ਾਨੀ*+ ਬੰਨ੍ਹੀ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ