-
ਕੂਚ 39:27-29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਅਤੇ ਫਿਰ ਜੁਲਾਹੇ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਵਧੀਆ ਮਲਮਲ ਦੇ ਚੋਗੇ ਬੁਣੇ।+ 28 ਨਾਲੇ ਉਨ੍ਹਾਂ ਨੇ ਵਧੀਆ ਮਲਮਲ ਦੀ ਪਗੜੀ,+ ਸਿਰਾਂ ʼਤੇ ਬੰਨ੍ਹਣ ਲਈ ਵਧੀਆ ਮਲਮਲ ਦੇ ਸੋਹਣੇ ਪਟਕੇ+ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕਛਹਿਰੇ+ ਬਣਾਏ 29 ਅਤੇ ਕੱਤੇ ਹੋਏ ਵਧੀਆ ਮਲਮਲ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਨੂੰ ਬੁਣ ਕੇ ਲੱਕ ਲਈ ਪਟਕਾ ਬਣਾਇਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
-