ਕੂਚ 36:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਸਾਰੇ ਕਾਰੀਗਰਾਂ+ ਨੇ ਡੇਰੇ ਦੇ ਤੰਬੂ+ ਲਈ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਦਸ ਪਰਦੇ ਬਣਾਏ; ਉਸ* ਨੇ ਇਨ੍ਹਾਂ ਉੱਤੇ ਕਢਾਈ ਕੱਢ ਕੇ ਕਰੂਬੀ ਬਣਾਏ।+
8 ਇਸ ਲਈ ਸਾਰੇ ਕਾਰੀਗਰਾਂ+ ਨੇ ਡੇਰੇ ਦੇ ਤੰਬੂ+ ਲਈ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਦਸ ਪਰਦੇ ਬਣਾਏ; ਉਸ* ਨੇ ਇਨ੍ਹਾਂ ਉੱਤੇ ਕਢਾਈ ਕੱਢ ਕੇ ਕਰੂਬੀ ਬਣਾਏ।+