-
ਬਿਵਸਥਾ ਸਾਰ 9:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਮੈਂ ਆਪਣੀ ਅੱਖੀਂ ਦੇਖਿਆ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ। ਤੁਸੀਂ ਆਪਣੇ ਲਈ ਧਾਤ ਦਾ* ਵੱਛਾ ਬਣਾਇਆ। ਤੁਸੀਂ ਛੇਤੀ ਹੀ ਉਸ ਰਸਤੇ ਤੋਂ ਭਟਕ ਗਏ ਜਿਸ ʼਤੇ ਚੱਲਣ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਸੀ।+ 17 ਇਸ ਲਈ ਮੇਰੇ ਹੱਥਾਂ ਵਿਚ ਜੋ ਫੱਟੀਆਂ ਸਨ, ਮੈਂ ਉਹ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਜ਼ੋਰ ਨਾਲ ਸੁੱਟ ਕੇ ਟੋਟੇ-ਟੋਟੇ ਕਰ ਦਿੱਤੀਆਂ।+
-