ਕੂਚ 32:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜਿਉਂ ਹੀ ਮੂਸਾ ਨੇ ਛਾਉਣੀ ਦੇ ਨੇੜੇ ਆ ਕੇ ਵੱਛੇ ਦੀ ਮੂਰਤ ਦੇਖੀ+ ਅਤੇ ਲੋਕਾਂ ਨੂੰ ਨੱਚਦੇ ਦੇਖਿਆ, ਤਾਂ ਉਸ ਦਾ ਗੁੱਸਾ ਭੜਕ ਉੱਠਿਆ। ਉਸ ਨੇ ਹੱਥਾਂ ਵਿਚ ਫੜੀਆਂ ਫੱਟੀਆਂ ਪਹਾੜ ਕੋਲ ਜ਼ੋਰ ਨਾਲ ਸੁੱਟ ਦਿੱਤੀਆਂ ਜੋ ਟੋਟੇ-ਟੋਟੇ ਹੋ ਗਈਆਂ।+
19 ਜਿਉਂ ਹੀ ਮੂਸਾ ਨੇ ਛਾਉਣੀ ਦੇ ਨੇੜੇ ਆ ਕੇ ਵੱਛੇ ਦੀ ਮੂਰਤ ਦੇਖੀ+ ਅਤੇ ਲੋਕਾਂ ਨੂੰ ਨੱਚਦੇ ਦੇਖਿਆ, ਤਾਂ ਉਸ ਦਾ ਗੁੱਸਾ ਭੜਕ ਉੱਠਿਆ। ਉਸ ਨੇ ਹੱਥਾਂ ਵਿਚ ਫੜੀਆਂ ਫੱਟੀਆਂ ਪਹਾੜ ਕੋਲ ਜ਼ੋਰ ਨਾਲ ਸੁੱਟ ਦਿੱਤੀਆਂ ਜੋ ਟੋਟੇ-ਟੋਟੇ ਹੋ ਗਈਆਂ।+