ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਹਮਯਾਹ 9:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਜਦੋਂ ਉਨ੍ਹਾਂ ਨੇ ਆਪਣੇ ਲਈ ਧਾਤ ਨਾਲ ਵੱਛੇ ਦਾ ਬੁੱਤ* ਬਣਾਇਆ ਤੇ ਕਿਹਾ, ‘ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ,’+ ਅਤੇ ਉਨ੍ਹਾਂ ਨੇ ਨਿਰਾਦਰ ਭਰੇ ਵੱਡੇ-ਵੱਡੇ ਕੰਮ ਕੀਤੇ,

  • ਜ਼ਬੂਰ 106:19, 20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਉਨ੍ਹਾਂ ਨੇ ਹੋਰੇਬ ਵਿਚ ਵੱਛਾ ਬਣਾਇਆ

      ਅਤੇ ਧਾਤ ਦੇ ਬੁੱਤ* ਅੱਗੇ ਮੱਥਾ ਟੇਕਿਆ।+

      20 ਜੋ ਮਹਿਮਾ ਮੈਨੂੰ ਮਿਲਣੀ ਚਾਹੀਦੀ ਸੀ,

      ਉਹ ਉਨ੍ਹਾਂ ਨੇ ਘਾਹ ਖਾਣ ਵਾਲੇ ਬਲਦ ਦੀ ਮੂਰਤ ਨੂੰ ਦਿੱਤੀ।+

  • ਰਸੂਲਾਂ ਦੇ ਕੰਮ 7:41
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 41 ਇਸ ਲਈ ਉਨ੍ਹਾਂ ਦਿਨਾਂ ਵਿਚ ਉਨ੍ਹਾਂ ਨੇ ਵੱਛੇ ਦੀ ਇਕ ਮੂਰਤ ਬਣਾਈ ਅਤੇ ਉਨ੍ਹਾਂ ਨੇ ਮੂਰਤ ਅੱਗੇ ਬਲ਼ੀ ਚੜ੍ਹਾਈ ਅਤੇ ਉਹ ਆਪਣੇ ਹੱਥਾਂ ਦੀ ਬਣਾਈ ਇਸ ਮੂਰਤ ਦੇ ਸਾਮ੍ਹਣੇ ਜਸ਼ਨ ਮਨਾਉਣ ਲੱਗੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ