-
ਲੇਵੀਆਂ 16:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 “ਫਿਰ ਹਾਰੂਨ ਮੰਡਲੀ ਦੇ ਤੰਬੂ ਵਿਚ ਜਾਵੇ ਅਤੇ ਆਪਣਾ ਮਲਮਲ ਦਾ ਲਿਬਾਸ ਲਾਹ ਦੇਵੇ ਜੋ ਉਸ ਨੇ ਪਵਿੱਤਰ ਸਥਾਨ ਵਿਚ ਜਾਣ ਵੇਲੇ ਪਾਇਆ ਸੀ। ਉਹ ਲਿਬਾਸ ਲਾਹ ਕੇ ਉੱਥੇ ਰੱਖ ਦੇਵੇ।
-