ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 27:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 “ਤੂੰ ਡੇਰੇ ਲਈ ਵਿਹੜਾ ਵੀ ਬਣਾਈਂ।+ ਵਿਹੜੇ ਦੇ ਦੱਖਣ ਵਾਲੇ ਪਾਸੇ ਦੀ ਵਾੜ 100 ਹੱਥ ਲੰਬੀ ਹੋਵੇ ਅਤੇ ਇਸ ਲਈ ਕੱਤੇ ਹੋਏ ਵਧੀਆ ਮਲਮਲ ਦੇ ਪਰਦੇ ਬਣਾਈਂ।+

  • ਲੇਵੀਆਂ 6:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 “‘ਅਨਾਜ ਦੇ ਚੜ੍ਹਾਵੇ ਦੇ ਸੰਬੰਧ ਵਿਚ ਇਹ ਨਿਯਮ ਹੈ:+ ਹਾਰੂਨ ਦੇ ਪੁੱਤਰ ਵੇਦੀ ਦੇ ਸਾਮ੍ਹਣੇ ਯਹੋਵਾਹ ਅੱਗੇ ਇਹ ਚੜ੍ਹਾਵਾ ਪੇਸ਼ ਕਰਨ।

  • ਲੇਵੀਆਂ 6:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰ ਪਵਿੱਤਰ ਜਗ੍ਹਾ ʼਤੇ ਖਾਣ।+ ਉਹ ਇਸ ਦੀਆਂ ਬੇਖਮੀਰੀਆਂ ਰੋਟੀਆਂ ਬਣਾ ਕੇ ਮੰਡਲੀ ਦੇ ਤੰਬੂ ਦੇ ਵਿਹੜੇ ਵਿਚ ਖਾਣ।+

  • ਹਿਜ਼ਕੀਏਲ 42:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਫਿਰ ਉਸ ਆਦਮੀ ਨੇ ਮੈਨੂੰ ਕਿਹਾ: “ਖੁੱਲ੍ਹੀ ਜਗ੍ਹਾ ਦੇ ਕੋਲ ਉੱਤਰ ਅਤੇ ਦੱਖਣ ਵੱਲ ਜੋ ਰੋਟੀ ਖਾਣ ਵਾਲੇ ਕਮਰੇ ਹਨ,+ ਉਹ ਪਵਿੱਤਰ ਹਨ। ਯਹੋਵਾਹ ਦੇ ਹਜ਼ੂਰ ਜਾਣ ਵਾਲੇ ਪੁਜਾਰੀ ਇੱਥੇ ਅੱਤ ਪਵਿੱਤਰ ਭੇਟਾਂ ਖਾਂਦੇ ਹਨ।+ ਇੱਥੇ ਉਹ ਅੱਤ ਪਵਿੱਤਰ ਭੇਟਾਂ, ਅਨਾਜ ਦੇ ਚੜ੍ਹਾਵੇ, ਪਾਪ-ਬਲ਼ੀਆਂ ਅਤੇ ਦੋਸ਼-ਬਲ਼ੀਆਂ ਰੱਖਦੇ ਹਨ ਕਿਉਂਕਿ ਇਹ ਜਗ੍ਹਾ ਪਵਿੱਤਰ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ