ਲੇਵੀਆਂ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ।+ ਇਹ ਯਹੋਵਾਹ ਲਈ ਅੱਗ ਵਿਚ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਅੱਤ ਪਵਿੱਤਰ ਚੜ੍ਹਾਵਾ+ ਹੋਵੇਗਾ। ਲੇਵੀਆਂ 5:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਉਸ ਨੇ ਉੱਪਰ ਦੱਸੇ ਪਾਪਾਂ ਵਿੱਚੋਂ ਜਿਹੜਾ ਵੀ ਪਾਪ ਕੀਤਾ ਹੈ, ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਚੜ੍ਹਾਵਾ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+ ਅਨਾਜ ਦੇ ਚੜ੍ਹਾਵੇ ਵਾਂਗ ਇਸ ਚੜ੍ਹਾਵੇ ਦਾ ਬਾਕੀ ਬਚਿਆ ਮੈਦਾ ਪੁਜਾਰੀ ਦਾ ਹੋਵੇਗਾ।’”+ ਹਿਜ਼ਕੀਏਲ 44:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉਹੀ ਅਨਾਜ ਦਾ ਚੜ੍ਹਾਵਾ, ਪਾਪ-ਬਲ਼ੀ ਅਤੇ ਦੋਸ਼-ਬਲ਼ੀ ਖਾਣਗੇ।+ ਇਜ਼ਰਾਈਲ ਵਿਚ ਹਰ ਅਰਪਿਤ ਚੀਜ਼ ਉਨ੍ਹਾਂ ਦੀ ਹੋਵੇਗੀ।+ 1 ਕੁਰਿੰਥੀਆਂ 9:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕੀ ਤੁਸੀਂ ਨਹੀਂ ਜਾਣਦੇ ਕਿ ਮੰਦਰ ਵਿਚ ਪਵਿੱਤਰ ਸੇਵਾ ਦੇ ਕੰਮ ਕਰਨ ਵਾਲਿਆਂ ਨੂੰ ਮੰਦਰ ਵਿੱਚੋਂ ਭੋਜਨ ਮਿਲਦਾ ਹੈ ਅਤੇ ਵੇਦੀ ਉੱਤੇ ਸੇਵਾ ਕਰਨ ਵਾਲਿਆਂ ਨੂੰ ਵੇਦੀ ਤੋਂ ਬਲ਼ੀ ਦਾ ਹਿੱਸਾ ਮਿਲਦਾ ਹੈ?+
3 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ।+ ਇਹ ਯਹੋਵਾਹ ਲਈ ਅੱਗ ਵਿਚ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਅੱਤ ਪਵਿੱਤਰ ਚੜ੍ਹਾਵਾ+ ਹੋਵੇਗਾ।
13 ਉਸ ਨੇ ਉੱਪਰ ਦੱਸੇ ਪਾਪਾਂ ਵਿੱਚੋਂ ਜਿਹੜਾ ਵੀ ਪਾਪ ਕੀਤਾ ਹੈ, ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਚੜ੍ਹਾਵਾ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+ ਅਨਾਜ ਦੇ ਚੜ੍ਹਾਵੇ ਵਾਂਗ ਇਸ ਚੜ੍ਹਾਵੇ ਦਾ ਬਾਕੀ ਬਚਿਆ ਮੈਦਾ ਪੁਜਾਰੀ ਦਾ ਹੋਵੇਗਾ।’”+
13 ਕੀ ਤੁਸੀਂ ਨਹੀਂ ਜਾਣਦੇ ਕਿ ਮੰਦਰ ਵਿਚ ਪਵਿੱਤਰ ਸੇਵਾ ਦੇ ਕੰਮ ਕਰਨ ਵਾਲਿਆਂ ਨੂੰ ਮੰਦਰ ਵਿੱਚੋਂ ਭੋਜਨ ਮਿਲਦਾ ਹੈ ਅਤੇ ਵੇਦੀ ਉੱਤੇ ਸੇਵਾ ਕਰਨ ਵਾਲਿਆਂ ਨੂੰ ਵੇਦੀ ਤੋਂ ਬਲ਼ੀ ਦਾ ਹਿੱਸਾ ਮਿਲਦਾ ਹੈ?+