ਲੇਵੀਆਂ 10:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਬਾਕੀ ਜੀਉਂਦੇ ਪੁੱਤਰਾਂ ਅਲਆਜ਼ਾਰ ਤੇ ਈਥਾਮਾਰ ਨੂੰ ਕਿਹਾ: “ਯਹੋਵਾਹ ਲਈ ਅੱਗ ਵਿਚ ਚੜ੍ਹਾਏ ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚਿਆ ਹੈ, ਉਸ ਦੀਆਂ ਬੇਖਮੀਰੀਆਂ ਰੋਟੀਆਂ ਬਣਾ ਕੇ ਵੇਦੀ ਕੋਲ ਖਾਓ+ ਕਿਉਂਕਿ ਇਹ ਅੱਤ ਪਵਿੱਤਰ ਹੈ।+ ਗਿਣਤੀ 18:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਅੱਤ ਪਵਿੱਤਰ ਚੜ੍ਹਾਵਿਆਂ ਵਿੱਚੋਂ ਤੈਨੂੰ ਹਿੱਸਾ ਮਿਲੇਗਾ। ਲੋਕ ਜੋ ਵੀ ਚੜ੍ਹਾਵਾ ਚੜ੍ਹਾਉਂਦੇ ਹਨ ਜਿਸ ਵਿਚ ਅਨਾਜ ਦਾ ਚੜ੍ਹਾਵਾ,+ ਪਾਪ-ਬਲ਼ੀ+ ਤੇ ਦੋਸ਼-ਬਲ਼ੀ+ ਸ਼ਾਮਲ ਹੈ, ਉਹ ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹਨ।
12 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਬਾਕੀ ਜੀਉਂਦੇ ਪੁੱਤਰਾਂ ਅਲਆਜ਼ਾਰ ਤੇ ਈਥਾਮਾਰ ਨੂੰ ਕਿਹਾ: “ਯਹੋਵਾਹ ਲਈ ਅੱਗ ਵਿਚ ਚੜ੍ਹਾਏ ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚਿਆ ਹੈ, ਉਸ ਦੀਆਂ ਬੇਖਮੀਰੀਆਂ ਰੋਟੀਆਂ ਬਣਾ ਕੇ ਵੇਦੀ ਕੋਲ ਖਾਓ+ ਕਿਉਂਕਿ ਇਹ ਅੱਤ ਪਵਿੱਤਰ ਹੈ।+
9 ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਅੱਤ ਪਵਿੱਤਰ ਚੜ੍ਹਾਵਿਆਂ ਵਿੱਚੋਂ ਤੈਨੂੰ ਹਿੱਸਾ ਮਿਲੇਗਾ। ਲੋਕ ਜੋ ਵੀ ਚੜ੍ਹਾਵਾ ਚੜ੍ਹਾਉਂਦੇ ਹਨ ਜਿਸ ਵਿਚ ਅਨਾਜ ਦਾ ਚੜ੍ਹਾਵਾ,+ ਪਾਪ-ਬਲ਼ੀ+ ਤੇ ਦੋਸ਼-ਬਲ਼ੀ+ ਸ਼ਾਮਲ ਹੈ, ਉਹ ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹਨ।