-
ਲੇਵੀਆਂ 7:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “‘ਦੋਸ਼-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਇਹ ਅੱਤ ਪਵਿੱਤਰ ਬਲ਼ੀ ਹੈ।
-
-
ਲੇਵੀਆਂ 7:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਪਾਪ-ਬਲ਼ੀ ਦੇ ਸੰਬੰਧ ਵਿਚ ਦਿੱਤਾ ਨਿਯਮ ਦੋਸ਼-ਬਲ਼ੀ ʼਤੇ ਵੀ ਲਾਗੂ ਹੁੰਦਾ ਹੈ; ਇਸ ਬਲ਼ੀ ਦਾ ਮਾਸ ਉਸ ਪੁਜਾਰੀ ਦਾ ਹੋਵੇਗਾ ਜੋ ਪਾਪ ਮਿਟਾਉਣ ਲਈ ਇਸ ਨੂੰ ਵੇਦੀ ʼਤੇ ਚੜ੍ਹਾਉਂਦਾ ਹੈ।+
-