ਕੂਚ 29:31, 32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 “ਤੂੰ ਪੁਜਾਰੀਆਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤਾ ਭੇਡੂ ਲਈਂ ਅਤੇ ਇਕ ਪਵਿੱਤਰ ਜਗ੍ਹਾ* ʼਤੇ ਉਸ ਦਾ ਮਾਸ ਉਬਾਲੀਂ।+ 32 ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਬੈਠ ਕੇ ਭੇਡੂ ਦਾ ਮਾਸ ਅਤੇ ਟੋਕਰੀ ਵਿੱਚੋਂ ਰੋਟੀਆਂ ਲੈ ਕੇ ਖਾਣਗੇ।+ 1 ਕੁਰਿੰਥੀਆਂ 9:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕੀ ਤੁਸੀਂ ਨਹੀਂ ਜਾਣਦੇ ਕਿ ਮੰਦਰ ਵਿਚ ਪਵਿੱਤਰ ਸੇਵਾ ਦੇ ਕੰਮ ਕਰਨ ਵਾਲਿਆਂ ਨੂੰ ਮੰਦਰ ਵਿੱਚੋਂ ਭੋਜਨ ਮਿਲਦਾ ਹੈ ਅਤੇ ਵੇਦੀ ਉੱਤੇ ਸੇਵਾ ਕਰਨ ਵਾਲਿਆਂ ਨੂੰ ਵੇਦੀ ਤੋਂ ਬਲ਼ੀ ਦਾ ਹਿੱਸਾ ਮਿਲਦਾ ਹੈ?+
31 “ਤੂੰ ਪੁਜਾਰੀਆਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤਾ ਭੇਡੂ ਲਈਂ ਅਤੇ ਇਕ ਪਵਿੱਤਰ ਜਗ੍ਹਾ* ʼਤੇ ਉਸ ਦਾ ਮਾਸ ਉਬਾਲੀਂ।+ 32 ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਬੈਠ ਕੇ ਭੇਡੂ ਦਾ ਮਾਸ ਅਤੇ ਟੋਕਰੀ ਵਿੱਚੋਂ ਰੋਟੀਆਂ ਲੈ ਕੇ ਖਾਣਗੇ।+
13 ਕੀ ਤੁਸੀਂ ਨਹੀਂ ਜਾਣਦੇ ਕਿ ਮੰਦਰ ਵਿਚ ਪਵਿੱਤਰ ਸੇਵਾ ਦੇ ਕੰਮ ਕਰਨ ਵਾਲਿਆਂ ਨੂੰ ਮੰਦਰ ਵਿੱਚੋਂ ਭੋਜਨ ਮਿਲਦਾ ਹੈ ਅਤੇ ਵੇਦੀ ਉੱਤੇ ਸੇਵਾ ਕਰਨ ਵਾਲਿਆਂ ਨੂੰ ਵੇਦੀ ਤੋਂ ਬਲ਼ੀ ਦਾ ਹਿੱਸਾ ਮਿਲਦਾ ਹੈ?+