ਲੇਵੀਆਂ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “‘ਜੇ ਕੋਈ ਯਹੋਵਾਹ ਅੱਗੇ ਅਨਾਜ ਦਾ ਚੜ੍ਹਾਵਾ ਚੜ੍ਹਾਉਂਦਾ ਹੈ,+ ਤਾਂ ਉਹ ਮੈਦੇ ਦਾ ਹੋਵੇ ਅਤੇ ਉਹ ਉਸ ਉੱਤੇ ਤੇਲ ਪਾਵੇ ਅਤੇ ਲੋਬਾਨ ਰੱਖੇ।+ ਲੇਵੀਆਂ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “‘ਤੁਸੀਂ ਜੋ ਵੀ ਅਨਾਜ ਦਾ ਚੜ੍ਹਾਵਾ ਯਹੋਵਾਹ ਅੱਗੇ ਚੜ੍ਹਾਉਂਦੇ ਹੋ, ਉਸ ਵਿਚ ਖਮੀਰ ਨਾ ਮਿਲਿਆ ਹੋਵੇ।+ ਖਮੀਰਾ ਆਟਾ* ਜਾਂ ਸ਼ਹਿਦ* ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਉਣਾ ਮਨ੍ਹਾ ਹੈ। ਲੇਵੀਆਂ 2:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “‘ਤੁਸੀਂ ਅਨਾਜ ਦੇ ਹਰ ਚੜ੍ਹਾਵੇ ਵਿਚ ਲੂਣ ਪਾਇਓ। ਤੁਸੀਂ ਅਨਾਜ ਦੇ ਚੜ੍ਹਾਵੇ ਵਿਚ ਪਰਮੇਸ਼ੁਰ ਦੇ ਇਕਰਾਰ ਦਾ ਲੂਣ ਪਾਉਣਾ ਨਾ ਭੁੱਲਿਓ। ਤੁਸੀਂ ਆਪਣੇ ਹਰ ਚੜ੍ਹਾਵੇ ਦੇ ਨਾਲ ਲੂਣ ਜ਼ਰੂਰ ਚੜ੍ਹਾਇਓ।+
2 “‘ਜੇ ਕੋਈ ਯਹੋਵਾਹ ਅੱਗੇ ਅਨਾਜ ਦਾ ਚੜ੍ਹਾਵਾ ਚੜ੍ਹਾਉਂਦਾ ਹੈ,+ ਤਾਂ ਉਹ ਮੈਦੇ ਦਾ ਹੋਵੇ ਅਤੇ ਉਹ ਉਸ ਉੱਤੇ ਤੇਲ ਪਾਵੇ ਅਤੇ ਲੋਬਾਨ ਰੱਖੇ।+
11 “‘ਤੁਸੀਂ ਜੋ ਵੀ ਅਨਾਜ ਦਾ ਚੜ੍ਹਾਵਾ ਯਹੋਵਾਹ ਅੱਗੇ ਚੜ੍ਹਾਉਂਦੇ ਹੋ, ਉਸ ਵਿਚ ਖਮੀਰ ਨਾ ਮਿਲਿਆ ਹੋਵੇ।+ ਖਮੀਰਾ ਆਟਾ* ਜਾਂ ਸ਼ਹਿਦ* ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਉਣਾ ਮਨ੍ਹਾ ਹੈ।
13 “‘ਤੁਸੀਂ ਅਨਾਜ ਦੇ ਹਰ ਚੜ੍ਹਾਵੇ ਵਿਚ ਲੂਣ ਪਾਇਓ। ਤੁਸੀਂ ਅਨਾਜ ਦੇ ਚੜ੍ਹਾਵੇ ਵਿਚ ਪਰਮੇਸ਼ੁਰ ਦੇ ਇਕਰਾਰ ਦਾ ਲੂਣ ਪਾਉਣਾ ਨਾ ਭੁੱਲਿਓ। ਤੁਸੀਂ ਆਪਣੇ ਹਰ ਚੜ੍ਹਾਵੇ ਦੇ ਨਾਲ ਲੂਣ ਜ਼ਰੂਰ ਚੜ੍ਹਾਇਓ।+