ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 17:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੌਰਾਨ ਤੁਹਾਡੇ ਘਰਾਣੇ ਵਿਚ ਪੈਦਾ ਹੋਣ ਵਾਲੇ ਹਰ ਮੁੰਡੇ ਦੀ ਅੱਠਵੇਂ ਦਿਨ ਸੁੰਨਤ ਕੀਤੀ ਜਾਵੇ।+ ਨਾਲੇ ਉਸ ਆਦਮੀ ਦੀ ਵੀ ਸੁੰਨਤ ਕੀਤੀ ਜਾਵੇ ਜੋ ਤੇਰੀ ਸੰਤਾਨ* ਨਹੀਂ ਹੈ, ਸਗੋਂ ਕਿਸੇ ਪਰਦੇਸੀ ਤੋਂ ਖ਼ਰੀਦਿਆ ਗਿਆ ਹੈ।

  • ਉਤਪਤ 21:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਜਦੋਂ ਉਸ ਦਾ ਪੁੱਤਰ ਇਸਹਾਕ ਅੱਠਾਂ ਦਿਨਾਂ ਦਾ ਹੋਇਆ, ਤਾਂ ਪਰਮੇਸ਼ੁਰ ਦੇ ਹੁਕਮ ਅਨੁਸਾਰ ਅਬਰਾਹਾਮ ਨੇ ਉਸ ਦੀ ਸੁੰਨਤ ਕੀਤੀ।+

  • ਲੂਕਾ 1:59
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 59 ਉਹ ਅੱਠਵੇਂ ਦਿਨ ਬੱਚੇ ਦੀ ਸੁੰਨਤ ਵੇਲੇ ਆਏ+ ਅਤੇ ਉਹ ਉਸ ਦਾ ਨਾਂ ਉਸ ਦੇ ਪਿਤਾ ਜ਼ਕਰਯਾਹ ਦੇ ਨਾਂ ਉੱਤੇ ਰੱਖਣ ਲੱਗੇ ਸਨ।

  • ਲੂਕਾ 2:21, 22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਅੱਠਵੇਂ ਦਿਨ ਜਦੋਂ ਬੱਚੇ ਦੀ ਸੁੰਨਤ ਕਰਨ ਦਾ ਸਮਾਂ ਆਇਆ,+ ਤਾਂ ਉਸ ਦਾ ਨਾਂ ਯਿਸੂ ਰੱਖਿਆ ਗਿਆ। ਇਹ ਨਾਂ ਦੂਤ ਨੇ ਮਰੀਅਮ ਦੇ ਗਰਭਵਤੀ ਹੋਣ ਤੋਂ ਪਹਿਲਾਂ ਉਸ ਨੂੰ ਦੱਸਿਆ ਸੀ।+

      22 ਫਿਰ ਮੂਸਾ ਦੇ ਕਾਨੂੰਨ ਅਨੁਸਾਰ ਜਦੋਂ ਉਨ੍ਹਾਂ ਦੇ ਸ਼ੁੱਧ ਹੋਣ ਦਾ ਸਮਾਂ ਆਇਆ,+ ਤਾਂ ਉਹ ਬੱਚੇ ਨੂੰ ਯਹੋਵਾਹ* ਅੱਗੇ ਪੇਸ਼ ਕਰਨ ਲਈ ਯਰੂਸ਼ਲਮ ਆਏ

  • ਯੂਹੰਨਾ 7:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਪਰ ਜ਼ਰਾ ਇਸ ਗੱਲ ਵੱਲ ਧਿਆਨ ਦਿਓ: ਮੂਸਾ ਨੇ ਤੁਹਾਨੂੰ ਸੁੰਨਤ ਕਰਨ ਦਾ ਕਾਨੂੰਨ ਦਿੱਤਾ+ (ਭਾਵੇਂ ਕਿ ਇਹ ਰੀਤ ਮੂਸਾ ਤੋਂ ਨਹੀਂ, ਸਗੋਂ ਤੁਹਾਡੇ ਪਿਉ-ਦਾਦਿਆਂ ਤੋਂ ਸ਼ੁਰੂ ਹੋਈ ਸੀ।)+ ਅਤੇ ਤੁਸੀਂ ਖ਼ੁਦ ਸਬਤ ਦੇ ਦਿਨ ਆਦਮੀ ਦੀ ਸੁੰਨਤ ਕਰਦੇ ਹੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ