ਉਤਪਤ 17:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੇਰੇ ਅਤੇ ਤੁਹਾਡੇ ਵਿਚ ਇਹ ਇਕਰਾਰ ਹੈ ਜਿਸ ਮੁਤਾਬਕ ਤੈਨੂੰ ਤੇ ਤੇਰੀ ਸੰਤਾਨ* ਨੂੰ ਚੱਲਣਾ ਪਵੇਗਾ: ਤੁਹਾਡੇ ਵਿਚ ਹਰ ਆਦਮੀ* ਸੁੰਨਤ ਕਰਾਵੇ।+ ਉਤਪਤ 17:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੌਰਾਨ ਤੁਹਾਡੇ ਘਰਾਣੇ ਵਿਚ ਪੈਦਾ ਹੋਣ ਵਾਲੇ ਹਰ ਮੁੰਡੇ ਦੀ ਅੱਠਵੇਂ ਦਿਨ ਸੁੰਨਤ ਕੀਤੀ ਜਾਵੇ।+ ਨਾਲੇ ਉਸ ਆਦਮੀ ਦੀ ਵੀ ਸੁੰਨਤ ਕੀਤੀ ਜਾਵੇ ਜੋ ਤੇਰੀ ਸੰਤਾਨ* ਨਹੀਂ ਹੈ, ਸਗੋਂ ਕਿਸੇ ਪਰਦੇਸੀ ਤੋਂ ਖ਼ਰੀਦਿਆ ਗਿਆ ਹੈ। ਲੇਵੀਆਂ 12:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਜ਼ਰਾਈਲੀਆਂ ਨੂੰ ਕਹਿ, ‘ਜੇ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਇਕ ਮੁੰਡੇ ਨੂੰ ਜਨਮ ਦਿੰਦੀ ਹੈ, ਤਾਂ ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗੀ, ਠੀਕ ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿਚ ਅਸ਼ੁੱਧ ਹੁੰਦੀ ਹੈ।+ 3 ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇਗੀ।+
10 ਮੇਰੇ ਅਤੇ ਤੁਹਾਡੇ ਵਿਚ ਇਹ ਇਕਰਾਰ ਹੈ ਜਿਸ ਮੁਤਾਬਕ ਤੈਨੂੰ ਤੇ ਤੇਰੀ ਸੰਤਾਨ* ਨੂੰ ਚੱਲਣਾ ਪਵੇਗਾ: ਤੁਹਾਡੇ ਵਿਚ ਹਰ ਆਦਮੀ* ਸੁੰਨਤ ਕਰਾਵੇ।+
12 ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੌਰਾਨ ਤੁਹਾਡੇ ਘਰਾਣੇ ਵਿਚ ਪੈਦਾ ਹੋਣ ਵਾਲੇ ਹਰ ਮੁੰਡੇ ਦੀ ਅੱਠਵੇਂ ਦਿਨ ਸੁੰਨਤ ਕੀਤੀ ਜਾਵੇ।+ ਨਾਲੇ ਉਸ ਆਦਮੀ ਦੀ ਵੀ ਸੁੰਨਤ ਕੀਤੀ ਜਾਵੇ ਜੋ ਤੇਰੀ ਸੰਤਾਨ* ਨਹੀਂ ਹੈ, ਸਗੋਂ ਕਿਸੇ ਪਰਦੇਸੀ ਤੋਂ ਖ਼ਰੀਦਿਆ ਗਿਆ ਹੈ।
2 “ਇਜ਼ਰਾਈਲੀਆਂ ਨੂੰ ਕਹਿ, ‘ਜੇ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਇਕ ਮੁੰਡੇ ਨੂੰ ਜਨਮ ਦਿੰਦੀ ਹੈ, ਤਾਂ ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗੀ, ਠੀਕ ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿਚ ਅਸ਼ੁੱਧ ਹੁੰਦੀ ਹੈ।+ 3 ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇਗੀ।+