ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 12:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਬੱਦਲ ਤੰਬੂ ਤੋਂ ਹਟ ਗਿਆ ਅਤੇ ਦੇਖੋ! ਮਿਰੀਅਮ ਨੂੰ ਕੋੜ੍ਹ ਹੋ ਗਿਆ ਤੇ ਉਸ ਦੀ ਚਮੜੀ ਬਰਫ਼ ਵਾਂਗ ਚਿੱਟੀ ਹੋ ਗਈ।+ ਫਿਰ ਜਦੋਂ ਹਾਰੂਨ ਮਿਰੀਅਮ ਵੱਲ ਮੁੜਿਆ, ਤਾਂ ਉਸ ਨੇ ਦੇਖਿਆ ਕਿ ਮਿਰੀਅਮ ਨੂੰ ਕੋੜ੍ਹ ਹੋ ਗਿਆ ਸੀ।+

  • ਗਿਣਤੀ 12:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਉਸ ਦੀ ਹਾਲਤ ਪੈਦਾ ਹੋਏ ਮਰੇ ਬੱਚੇ ਵਰਗੀ ਹੋ ਗਈ ਹੈ ਜਿਸ ਦਾ ਸਰੀਰ ਅੱਧਾ ਗਲ਼ਿਆ ਹੋਵੇ। ਕਿਰਪਾ ਕਰ ਕੇ ਉਸ ਨੂੰ ਇਸ ਹਾਲਤ ਤੋਂ ਛੁਟਕਾਰਾ ਦਿਵਾ।”

  • 2 ਇਤਿਹਾਸ 26:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਪਰ ਉਜ਼ੀਯਾਹ, ਜਿਸ ਦੇ ਹੱਥ ਵਿਚ ਧੂਪ ਧੁਖਾਉਣ ਲਈ ਧੂਪਦਾਨ ਸੀ, ਭੜਕ ਉੱਠਿਆ;+ ਅਤੇ ਜਦੋਂ ਪੁਜਾਰੀਆਂ ਉੱਤੇ ਉਸ ਦਾ ਗੁੱਸਾ ਭੜਕਿਆ ਹੋਇਆ ਸੀ, ਤਾਂ ਯਹੋਵਾਹ ਦੇ ਭਵਨ ਵਿਚ ਧੂਪ ਧੁਖਾਉਣ ਦੀ ਵੇਦੀ ਦੇ ਨੇੜੇ ਪੁਜਾਰੀਆਂ ਦੀ ਮੌਜੂਦਗੀ ਵਿਚ ਉਸ ਦੇ ਮੱਥੇ ਉੱਤੇ ਕੋੜ੍ਹ+ ਫੁੱਟ ਨਿਕਲਿਆ।

  • ਮੱਤੀ 8:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਇਸ ਲਈ ਯਿਸੂ ਨੇ ਆਪਣਾ ਹੱਥ ਵਧਾ ਕੇ ਕੋੜ੍ਹੀ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ! ਤੂੰ ਸ਼ੁੱਧ ਹੋ ਜਾ।”+ ਉਸੇ ਵੇਲੇ ਉਹ ਆਪਣੇ ਕੋੜ੍ਹ ਤੋਂ ਸ਼ੁੱਧ ਹੋ ਗਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ