ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 13:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਜਦੋਂ ਪੁਜਾਰੀ ਉਸ ਦੇ ਫੋੜੇ ਨੂੰ ਦੇਖੇਗਾ, ਤਾਂ ਉਹ ਫੋੜੇ ਕਰਕੇ ਉਸ ਆਦਮੀ ਨੂੰ ਅਸ਼ੁੱਧ ਕਰਾਰ ਦੇਵੇਗਾ।+ ਇਹ ਕੋੜ੍ਹ ਹੈ।+

  • ਲੇਵੀਆਂ 13:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਤਾਂ ਪੁਜਾਰੀ ਇਸ ਦੀ ਜਾਂਚ ਕਰੇਗਾ। ਜੇ ਇਸ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ ਅਤੇ ਦਾਗ਼ ਚਮੜੀ ਦੇ ਅੰਦਰ ਤਕ ਨਜ਼ਰ ਆਉਂਦਾ ਹੈ, ਤਾਂ ਜ਼ਖ਼ਮ ਵਾਲੀ ਜਗ੍ਹਾ ʼਤੇ ਕੋੜ੍ਹ ਹੋ ਗਿਆ ਹੈ। ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਇਹ ਕੋੜ੍ਹ ਦੀ ਬੀਮਾਰੀ ਹੈ।

  • ਲੇਵੀਆਂ 13:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਤਾਂ ਪੁਜਾਰੀ ਇਸ ਦੀ ਜਾਂਚ ਕਰੇਗਾ।+ ਜੇ ਇਹ ਬੀਮਾਰੀ ਚਮੜੀ ਦੇ ਅੰਦਰ ਤਕ ਨਜ਼ਰ ਆਉਂਦੀ ਹੈ ਅਤੇ ਉਸ ਜਗ੍ਹਾ ਵਾਲ਼ ਪੀਲ਼ੇ ਪੈ ਗਏ ਹਨ ਤੇ ਝੜਨ ਲੱਗ ਪਏ ਹਨ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ; ਇਹ ਸਿਰ ਜਾਂ ਦਾੜ੍ਹੀ ਨੂੰ ਹੋਣ ਵਾਲੀ ਬੀਮਾਰੀ ਹੈ। ਇਹ ਸਿਰ ਜਾਂ ਠੋਡੀ ਦਾ ਕੋੜ੍ਹ ਹੈ।

  • ਲੇਵੀਆਂ 13:42
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 42 ਪਰ ਜੇ ਉਸ ਦੇ ਸਿਰ ਦੇ ਗੰਜ ਵਾਲੇ ਹਿੱਸੇ ਜਾਂ ਮੱਥੇ ਉੱਤੇ ਲਾਲ-ਚਿੱਟੇ ਰੰਗ ਦਾ ਫੋੜਾ ਹੋ ਜਾਂਦਾ ਹੈ, ਤਾਂ ਉਸ ਦੇ ਸਿਰ ਜਾਂ ਮੱਥੇ ਉੱਤੇ ਕੋੜ੍ਹ ਹੋ ਗਿਆ ਹੈ।

  • ਗਿਣਤੀ 12:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਬੱਦਲ ਤੰਬੂ ਤੋਂ ਹਟ ਗਿਆ ਅਤੇ ਦੇਖੋ! ਮਿਰੀਅਮ ਨੂੰ ਕੋੜ੍ਹ ਹੋ ਗਿਆ ਤੇ ਉਸ ਦੀ ਚਮੜੀ ਬਰਫ਼ ਵਾਂਗ ਚਿੱਟੀ ਹੋ ਗਈ।+ ਫਿਰ ਜਦੋਂ ਹਾਰੂਨ ਮਿਰੀਅਮ ਵੱਲ ਮੁੜਿਆ, ਤਾਂ ਉਸ ਨੇ ਦੇਖਿਆ ਕਿ ਮਿਰੀਅਮ ਨੂੰ ਕੋੜ੍ਹ ਹੋ ਗਿਆ ਸੀ।+

  • ਗਿਣਤੀ 12:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਉਸ ਦੀ ਹਾਲਤ ਪੈਦਾ ਹੋਏ ਮਰੇ ਬੱਚੇ ਵਰਗੀ ਹੋ ਗਈ ਹੈ ਜਿਸ ਦਾ ਸਰੀਰ ਅੱਧਾ ਗਲ਼ਿਆ ਹੋਵੇ। ਕਿਰਪਾ ਕਰ ਕੇ ਉਸ ਨੂੰ ਇਸ ਹਾਲਤ ਤੋਂ ਛੁਟਕਾਰਾ ਦਿਵਾ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ