-
ਲੇਵੀਆਂ 7:1-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “‘ਦੋਸ਼-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਇਹ ਅੱਤ ਪਵਿੱਤਰ ਬਲ਼ੀ ਹੈ। 2 ਉਹ ਦੋਸ਼-ਬਲ਼ੀ ਦੇ ਜਾਨਵਰ ਨੂੰ ਉਸੇ ਜਗ੍ਹਾ ਵੱਢਣਗੇ ਜਿੱਥੇ ਹੋਮ-ਬਲ਼ੀਆਂ ਦੇ ਜਾਨਵਰ ਵੱਢੇ ਜਾਂਦੇ ਹਨ ਅਤੇ ਇਸ ਦਾ ਖ਼ੂਨ+ ਵੇਦੀ ਦੇ ਚਾਰੇ ਪਾਸਿਆਂ ਉੱਪਰ ਛਿੜਕਿਆ ਜਾਵੇ।+ 3 ਉਹ ਇਸ ਦੀ ਸਾਰੀ ਚਰਬੀ ਚੜ੍ਹਾਵੇ+ ਯਾਨੀ ਚਰਬੀ ਵਾਲੀ ਮੋਟੀ ਪੂਛ, ਆਂਦਰਾਂ ਨੂੰ ਢਕਣ ਵਾਲੀ ਚਰਬੀ 4 ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਲਾਹੇ।+
-