-
ਲੇਵੀਆਂ 7:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “‘ਤੂੰ ਜਿੱਥੇ ਕਿਤੇ ਵੀ ਰਹੇਂ, ਤੂੰ ਹਰਗਿਜ਼ ਖ਼ੂਨ ਨਾ ਖਾਈਂ,+ ਚਾਹੇ ਉਹ ਪੰਛੀਆਂ ਦਾ ਹੋਵੇ ਜਾਂ ਫਿਰ ਜਾਨਵਰਾਂ ਦਾ।
-
-
1 ਸਮੂਏਲ 14:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਫਿਰ ਸ਼ਾਊਲ ਨੂੰ ਖ਼ਬਰ ਮਿਲੀ: “ਦੇਖ! ਲੋਕੀ ਖ਼ੂਨ ਸਣੇ ਮੀਟ ਖਾ ਕੇ ਯਹੋਵਾਹ ਖ਼ਿਲਾਫ਼ ਪਾਪ ਕਰ ਰਹੇ ਹਨ।”+ ਇਹ ਸੁਣ ਕੇ ਉਸ ਨੇ ਕਿਹਾ: “ਤੁਸੀਂ ਵਿਸ਼ਵਾਸਘਾਤ ਕੀਤਾ ਹੈ। ਜਲਦੀ ਕਰੋ, ਇਕ ਵੱਡਾ ਪੱਥਰ ਮੇਰੇ ਕੋਲ ਰੋੜ੍ਹ ਲਿਆਓ।”
-