-
ਬਿਵਸਥਾ ਸਾਰ 27:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “‘ਸਰਾਪਿਆ ਹੈ ਉਹ ਆਦਮੀ ਜੋ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)
-