ਕੂਚ 28:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 “ਤੂੰ ਖਾਲਸ ਸੋਨੇ ਦੀ ਇਕ ਚਮਕਦੀ ਪੱਤਰੀ ਬਣਾਈਂ ਅਤੇ ਉਸ ਉੱਤੇ ਇਹ ਸ਼ਬਦ ਉੱਕਰੀਂ: ‘ਪਵਿੱਤਰਤਾ ਯਹੋਵਾਹ ਦੀ ਹੈ।’ ਇਹ ਸ਼ਬਦ ਇਸ ਤਰ੍ਹਾਂ ਉੱਕਰੇ ਜਾਣ ਜਿਵੇਂ ਇਕ ਮੁਹਰ ਉੱਤੇ ਉੱਕਰੇ ਜਾਂਦੇ ਹਨ।+ ਲੇਵੀਆਂ 11:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਕਿਉਂਕਿ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲਿਜਾ ਰਿਹਾ ਹਾਂ ਤਾਂਕਿ ਮੈਂ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+ ਤੁਸੀਂ ਪਵਿੱਤਰ ਬਣੋ+ ਕਿਉਂਕਿ ਮੈਂ ਪਵਿੱਤਰ ਹਾਂ।+ ਲੇਵੀਆਂ 20:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “‘ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਪਵਿੱਤਰ ਬਣੋ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। 8 ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ ਅਤੇ ਉਨ੍ਹਾਂ ਮੁਤਾਬਕ ਚੱਲੋ।+ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਪਵਿੱਤਰ ਕਰ ਰਿਹਾ ਹਾਂ।+
36 “ਤੂੰ ਖਾਲਸ ਸੋਨੇ ਦੀ ਇਕ ਚਮਕਦੀ ਪੱਤਰੀ ਬਣਾਈਂ ਅਤੇ ਉਸ ਉੱਤੇ ਇਹ ਸ਼ਬਦ ਉੱਕਰੀਂ: ‘ਪਵਿੱਤਰਤਾ ਯਹੋਵਾਹ ਦੀ ਹੈ।’ ਇਹ ਸ਼ਬਦ ਇਸ ਤਰ੍ਹਾਂ ਉੱਕਰੇ ਜਾਣ ਜਿਵੇਂ ਇਕ ਮੁਹਰ ਉੱਤੇ ਉੱਕਰੇ ਜਾਂਦੇ ਹਨ।+
45 ਕਿਉਂਕਿ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲਿਜਾ ਰਿਹਾ ਹਾਂ ਤਾਂਕਿ ਮੈਂ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+ ਤੁਸੀਂ ਪਵਿੱਤਰ ਬਣੋ+ ਕਿਉਂਕਿ ਮੈਂ ਪਵਿੱਤਰ ਹਾਂ।+
7 “‘ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਪਵਿੱਤਰ ਬਣੋ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। 8 ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ ਅਤੇ ਉਨ੍ਹਾਂ ਮੁਤਾਬਕ ਚੱਲੋ।+ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਪਵਿੱਤਰ ਕਰ ਰਿਹਾ ਹਾਂ।+