-
ਕੂਚ 39:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਅਖ਼ੀਰ ਵਿਚ ਉਨ੍ਹਾਂ ਨੇ ਖਾਲਸ ਸੋਨੇ ਦੀ ਇਕ ਚਮਕਦੀ ਪੱਤਰੀ ਬਣਾਈ ਜੋ ਸਮਰਪਣ ਦੀ ਨਿਸ਼ਾਨੀ* ਹੈ ਅਤੇ ਇਸ ਉੱਤੇ ਇਹ ਸ਼ਬਦ ਉੱਕਰੇ: “ਪਵਿੱਤਰਤਾ ਯਹੋਵਾਹ ਦੀ ਹੈ।” ਇਹ ਸ਼ਬਦ ਇਸ ਤਰ੍ਹਾਂ ਉੱਕਰੇ ਗਏ ਜਿਵੇਂ ਇਕ ਮੁਹਰ ਉੱਤੇ ਉੱਕਰੇ ਜਾਂਦੇ ਹਨ।+ 31 ਉਨ੍ਹਾਂ ਨੇ ਪੱਤਰੀ ਨਾਲ ਨੀਲੀ ਡੋਰੀ ਬੰਨ੍ਹ ਦਿੱਤੀ ਤਾਂਕਿ ਇਸ ਨੂੰ ਪਗੜੀ ਉੱਤੇ ਬੰਨ੍ਹਿਆ ਜਾ ਸਕੇ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
-