ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 15:22-24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 “‘ਜੇ ਤੁਸੀਂ ਕੋਈ ਗ਼ਲਤੀ ਕਰਦੇ ਹੋ ਅਤੇ ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਸਾਰੇ ਹੁਕਮਾਂ ਉੱਤੇ ਨਹੀਂ ਚੱਲਦੇ, 23 ਹਾਂ, ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਉਨ੍ਹਾਂ ਸਾਰੇ ਹੁਕਮਾਂ ʼਤੇ ਜਿਹੜੇ ਉਸੇ ਦਿਨ ਤੋਂ ਲਾਗੂ ਹੋਏ ਜਿਸ ਦਿਨ ਯਹੋਵਾਹ ਨੇ ਦਿੱਤੇ ਸਨ ਅਤੇ ਜਿਹੜੇ ਤੁਹਾਡੀਆਂ ਪੀੜ੍ਹੀਆਂ ʼਤੇ ਵੀ ਲਾਗੂ ਹੋਣਗੇ 24 ਅਤੇ ਜੇ ਤੁਹਾਡੇ ਤੋਂ ਅਣਜਾਣੇ ਵਿਚ ਇਹ ਗ਼ਲਤੀ ਹੋਈ ਹੈ ਅਤੇ ਮੰਡਲੀ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ, ਤਾਂ ਪਤਾ ਲੱਗਣ ਤੋਂ ਬਾਅਦ ਪੂਰੀ ਮੰਡਲੀ ਹੋਮ-ਬਲ਼ੀ ਵਜੋਂ ਇਕ ਬਲਦ ਚੜ੍ਹਾਵੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਇਸ ਦੇ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਵੀ ਚੜ੍ਹਾਈ ਜਾਵੇ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ।+ ਨਾਲੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਇਆ ਜਾਵੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ