-
ਗਿਣਤੀ 15:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “‘ਪਰ ਜੇ ਤੁਸੀਂ ਆਪਣੇ ਇੱਜੜ ਵਿੱਚੋਂ ਕੋਈ ਨਰ ਜਾਨਵਰ ਯਹੋਵਾਹ ਅੱਗੇ ਹੋਮ-ਬਲ਼ੀ+ ਜਾਂ ਸ਼ਾਂਤੀ-ਬਲ਼ੀ ਵਜੋਂ+ ਜਾਂ ਕੋਈ ਖ਼ਾਸ ਸੁੱਖਣਾ ਪੂਰੀ ਕਰਨ ਲਈ ਚੜ੍ਹਾਉਂਦੇ ਹੋ,+ 9 ਤਾਂ ਤੁਸੀਂ ਇਸ ਨਰ ਜਾਨਵਰ ਦੇ ਨਾਲ ਅਨਾਜ ਦੇ ਚੜ੍ਹਾਵੇ+ ਵਜੋਂ ਤਿੰਨ ਓਮਰ* ਮੈਦਾ ਚੜ੍ਹਾਓ ਜੋ ਅੱਧੇ ਹੀਨ ਤੇਲ ਵਿਚ ਗੁੰਨ੍ਹਿਆ ਹੋਵੇ। 10 ਤੁਸੀਂ ਅੱਧਾ ਹੀਨ ਦਾਖਰਸ ਵੀ ਪੀਣ ਦੀ ਭੇਟ ਵਜੋਂ ਅੱਗ ਵਿਚ ਸਾੜ ਕੇ ਚੜ੍ਹਾਓ+ ਤਾਂਕਿ ਇਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।
-