ਲੇਵੀਆਂ 22:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “‘ਜਿਸ ਨੂੰ ਅਧਿਕਾਰ ਨਹੀਂ ਹੈ,* ਉਹ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦਾ।+ ਕਿਸੇ ਪੁਜਾਰੀ ਦਾ ਕੋਈ ਪਰਦੇਸੀ ਮਹਿਮਾਨ ਜਾਂ ਮਜ਼ਦੂਰ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦਾ। ਗਿਣਤੀ 18:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਜ਼ਰਾਈਲੀਆਂ ਵੱਲੋਂ ਯਹੋਵਾਹ ਨੂੰ ਦਾਨ ਕੀਤੀਆਂ ਪਵਿੱਤਰ ਚੀਜ਼ਾਂ+ ਮੈਂ ਤੈਨੂੰ ਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤੀਆਂ ਹਨ।+ ਇਹ ਹਮੇਸ਼ਾ ਰਹਿਣ ਵਾਲਾ ਲੂਣ ਦਾ ਇਕਰਾਰ* ਹੈ ਜੋ ਯਹੋਵਾਹ ਤੇਰੇ ਨਾਲ ਤੇ ਤੇਰੀ ਸੰਤਾਨ ਨਾਲ ਕਰਦਾ ਹੈ।”
10 “‘ਜਿਸ ਨੂੰ ਅਧਿਕਾਰ ਨਹੀਂ ਹੈ,* ਉਹ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦਾ।+ ਕਿਸੇ ਪੁਜਾਰੀ ਦਾ ਕੋਈ ਪਰਦੇਸੀ ਮਹਿਮਾਨ ਜਾਂ ਮਜ਼ਦੂਰ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦਾ।
19 ਇਜ਼ਰਾਈਲੀਆਂ ਵੱਲੋਂ ਯਹੋਵਾਹ ਨੂੰ ਦਾਨ ਕੀਤੀਆਂ ਪਵਿੱਤਰ ਚੀਜ਼ਾਂ+ ਮੈਂ ਤੈਨੂੰ ਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤੀਆਂ ਹਨ।+ ਇਹ ਹਮੇਸ਼ਾ ਰਹਿਣ ਵਾਲਾ ਲੂਣ ਦਾ ਇਕਰਾਰ* ਹੈ ਜੋ ਯਹੋਵਾਹ ਤੇਰੇ ਨਾਲ ਤੇ ਤੇਰੀ ਸੰਤਾਨ ਨਾਲ ਕਰਦਾ ਹੈ।”