ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 23:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਤੂੰ ਆਪਣੀ ਜ਼ਮੀਨ ਦੀ ਪਹਿਲੀ ਪੈਦਾਵਾਰ ਦਾ ਸਭ ਤੋਂ ਉੱਤਮ ਫਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਘਰ ਲਿਆਈਂ।+

      “ਤੂੰ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਨਾ ਉਬਾਲੀਂ।+

  • ਗਿਣਤੀ 15:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜਿੱਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ 19 ਅਤੇ ਉੱਥੇ ਜਦੋਂ ਤੁਸੀਂ ਜ਼ਮੀਨ ਦੀ ਪੈਦਾਵਾਰ* ਖਾਓਗੇ,+ ਤਾਂ ਤੁਸੀਂ ਉਸ ਪੈਦਾਵਾਰ ਵਿੱਚੋਂ ਯਹੋਵਾਹ ਨੂੰ ਦਾਨ ਦਿਓ।

  • ਗਿਣਤੀ 18:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਚੀਜ਼ਾਂ+ ਅਤੇ ਹਿਲਾਉਣ ਦੀਆਂ ਭੇਟਾਂ+ ਵੀ ਤੇਰੀਆਂ ਹੋਣਗੀਆਂ। ਮੈਂ ਇਹ ਸਭ ਕੁਝ ਤੈਨੂੰ ਅਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤਾ ਹੈ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।+

  • ਗਿਣਤੀ 18:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 “ਤੂੰ ਲੇਵੀਆਂ ਨੂੰ ਕਹਿ, ‘ਇਜ਼ਰਾਈਲੀ ਆਪਣੀਆਂ ਚੀਜ਼ਾਂ ਦਾ ਜੋ ਦਸਵਾਂ ਹਿੱਸਾ ਦਿੰਦੇ ਹਨ, ਉਹ ਮੈਂ ਤੁਹਾਨੂੰ ਵਿਰਾਸਤ ਵਿਚ ਦਿੰਦਾ ਹਾਂ।+ ਤੁਸੀਂ ਉਸ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰੋ।+

  • ਗਿਣਤੀ 31:28, 29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਤੂੰ ਫ਼ੌਜੀਆਂ ਤੋਂ ਯਹੋਵਾਹ ਲਈ ਟੈਕਸ ਲੈ। ਉਨ੍ਹਾਂ ਤੋਂ ਹਰ 500-500 ਬੰਦੀ ਬਣਾਏ ਗਏ ਲੋਕਾਂ ਵਿੱਚੋਂ ਇਕ-ਇਕ ਜਣਾ ਟੈਕਸ ਵਜੋਂ ਲੈ। ਇਸੇ ਤਰ੍ਹਾਂ ਗਾਂਵਾਂ-ਬਲਦਾਂ, ਗਧਿਆਂ ਅਤੇ ਭੇਡਾਂ-ਬੱਕਰੀਆਂ ਵਿੱਚੋਂ ਵੀ ਲੈ। 29 ਤੂੰ ਫ਼ੌਜੀਆਂ ਦੇ ਅੱਧੇ ਹਿੱਸੇ ਵਿੱਚੋਂ ਇਹ ਟੈਕਸ ਲੈ ਕੇ ਪੁਜਾਰੀ ਅਲਆਜ਼ਾਰ ਨੂੰ ਦੇ। ਇਹ ਯਹੋਵਾਹ ਲਈ ਦਾਨ ਹੋਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ