-
ਲੇਵੀਆਂ 7:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “‘ਇਹ ਯਹੋਵਾਹ ਨੂੰ ਚੜ੍ਹਾਈ ਜਾਣ ਵਾਲੀ ਸ਼ਾਂਤੀ-ਬਲ਼ੀ ਦੇ ਸੰਬੰਧ ਵਿਚ ਨਿਯਮ ਹੈ:+
-
-
ਲੇਵੀਆਂ 7:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਸ ਤੋਂ ਇਲਾਵਾ, ਉਹ ਧੰਨਵਾਦ ਕਰਨ ਲਈ ਸ਼ਾਂਤੀ-ਬਲ਼ੀ ਦੇ ਨਾਲ ਛੱਲੇ ਵਰਗੀਆਂ ਖਮੀਰੀਆਂ ਰੋਟੀਆਂ ਵੀ ਚੜ੍ਹਾਵੇ।
-