-
ਲੇਵੀਆਂ 25:29, 30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 “‘ਜੇ ਕਿਸੇ ਆਦਮੀ ਨੂੰ ਚਾਰ-ਦੀਵਾਰੀ ਵਾਲੇ ਸ਼ਹਿਰ ਵਿਚ ਆਪਣਾ ਘਰ ਵੇਚਣਾ ਪੈਂਦਾ ਹੈ, ਤਾਂ ਘਰ ਵੇਚਣ ਤੋਂ ਬਾਅਦ ਇਕ ਸਾਲ ਤਕ ਉਸ ਕੋਲ ਉਸ ਨੂੰ ਦੁਬਾਰਾ ਖ਼ਰੀਦਣ ਦਾ ਹੱਕ ਹੋਵੇਗਾ। ਉਸ ਕੋਲ ਇਹ ਹੱਕ+ ਪੂਰਾ ਇਕ ਸਾਲ ਹੋਵੇਗਾ। 30 ਪਰ ਜੇ ਇਕ ਸਾਲ ਦੇ ਵਿਚ-ਵਿਚ ਘਰ ਵਾਪਸ ਨਹੀਂ ਖ਼ਰੀਦਿਆ ਜਾਂਦਾ, ਤਾਂ ਚਾਰ-ਦੀਵਾਰੀ ਵਾਲੇ ਸ਼ਹਿਰ ਅੰਦਰਲਾ ਘਰ ਪੀੜ੍ਹੀਓ-ਪੀੜ੍ਹੀ, ਹਾਂ, ਹਮੇਸ਼ਾ ਲਈ ਖ਼ਰੀਦਾਰ ਦਾ ਹੋ ਜਾਵੇਗਾ। ਆਜ਼ਾਦੀ ਦੇ ਸਾਲ ਵਿਚ ਇਹ ਘਰ ਅਸਲੀ ਮਾਲਕ ਨੂੰ ਨਹੀਂ ਮਿਲੇਗਾ।
-
-
ਲੇਵੀਆਂ 27:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਆਜ਼ਾਦੀ ਦੇ ਸਾਲ ਵਿਚ ਖੇਤ ਅਸਲੀ ਮਾਲਕ ਨੂੰ ਵਾਪਸ ਮਿਲ ਜਾਵੇਗਾ ਜਿਸ ਤੋਂ ਖ਼ਰੀਦਿਆ ਗਿਆ ਸੀ।+
-