1 ਸਮੂਏਲ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੁਣ ਮੈਂ ਤੁਹਾਡੇ ਸਾਮ੍ਹਣੇ ਖੜ੍ਹਾ ਹਾਂ। ਯਹੋਵਾਹ ਅਤੇ ਉਸ ਦੇ ਚੁਣੇ ਹੋਏ+ ਰਾਜੇ ਅੱਗੇ ਮੇਰੇ ਖ਼ਿਲਾਫ਼ ਇਹ ਸਾਬਤ ਕਰੋ: ਮੈਂ ਕਿਸ ਕੋਲੋਂ ਬਲਦ ਜਾਂ ਗਧਾ ਲਿਆ ਹੈ?+ ਜਾਂ ਮੈਂ ਕਿਸ ਨਾਲ ਧੋਖਾ ਕੀਤਾ ਜਾਂ ਕਿਸ ʼਤੇ ਅਤਿਆਚਾਰ ਕੀਤਾ? ਕੀ ਮੈਂ ਕਿਸੇ ਨਾਲ ਅਨਿਆਂ ਕਰਨ ਲਈ ਰਿਸ਼ਵਤ ਲਈ ਹੈ?+ ਜੇ ਮੈਂ ਇਸ ਤਰ੍ਹਾਂ ਕੀਤਾ ਹੈ, ਤਾਂ ਦੱਸੋ, ਮੈਂ ਤੁਹਾਡਾ ਨੁਕਸਾਨ ਭਰ ਦਿਆਂਗਾ।”+ ਕਹਾਉਤਾਂ 14:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਜਿਹੜਾ ਗ਼ਰੀਬ ਨੂੰ ਠੱਗਦਾ ਹੈ, ਉਹ ਉਸ ਦੇ ਸਿਰਜਣਹਾਰ ਨੂੰ ਬੇਇੱਜ਼ਤ ਕਰਦਾ ਹੈ,+ਪਰ ਗ਼ਰੀਬ ʼਤੇ ਤਰਸ ਖਾਣ ਵਾਲਾ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ।+
3 ਹੁਣ ਮੈਂ ਤੁਹਾਡੇ ਸਾਮ੍ਹਣੇ ਖੜ੍ਹਾ ਹਾਂ। ਯਹੋਵਾਹ ਅਤੇ ਉਸ ਦੇ ਚੁਣੇ ਹੋਏ+ ਰਾਜੇ ਅੱਗੇ ਮੇਰੇ ਖ਼ਿਲਾਫ਼ ਇਹ ਸਾਬਤ ਕਰੋ: ਮੈਂ ਕਿਸ ਕੋਲੋਂ ਬਲਦ ਜਾਂ ਗਧਾ ਲਿਆ ਹੈ?+ ਜਾਂ ਮੈਂ ਕਿਸ ਨਾਲ ਧੋਖਾ ਕੀਤਾ ਜਾਂ ਕਿਸ ʼਤੇ ਅਤਿਆਚਾਰ ਕੀਤਾ? ਕੀ ਮੈਂ ਕਿਸੇ ਨਾਲ ਅਨਿਆਂ ਕਰਨ ਲਈ ਰਿਸ਼ਵਤ ਲਈ ਹੈ?+ ਜੇ ਮੈਂ ਇਸ ਤਰ੍ਹਾਂ ਕੀਤਾ ਹੈ, ਤਾਂ ਦੱਸੋ, ਮੈਂ ਤੁਹਾਡਾ ਨੁਕਸਾਨ ਭਰ ਦਿਆਂਗਾ।”+
31 ਜਿਹੜਾ ਗ਼ਰੀਬ ਨੂੰ ਠੱਗਦਾ ਹੈ, ਉਹ ਉਸ ਦੇ ਸਿਰਜਣਹਾਰ ਨੂੰ ਬੇਇੱਜ਼ਤ ਕਰਦਾ ਹੈ,+ਪਰ ਗ਼ਰੀਬ ʼਤੇ ਤਰਸ ਖਾਣ ਵਾਲਾ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ।+