ਜ਼ਬੂਰ 106:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਉਸ ਨੇ ਵਾਰ-ਵਾਰ ਉਨ੍ਹਾਂ ਨੂੰ ਦੂਜੀਆਂ ਕੌਮਾਂ ਦੇ ਹਵਾਲੇ ਕੀਤਾ+ਤਾਂਕਿ ਉਨ੍ਹਾਂ ਨੂੰ ਨਫ਼ਰਤ ਕਰਨ ਵਾਲੇ ਉਨ੍ਹਾਂ ʼਤੇ ਰਾਜ ਕਰਨ।+ ਵਿਰਲਾਪ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਦੇ ਦੁਸ਼ਮਣ ਹੁਣ ਉਸ ਦੇ ਮਾਲਕ* ਬਣ ਬੈਠੇ ਹਨ ਅਤੇ ਬੇਫ਼ਿਕਰ ਹਨ।+ ਉਸ ਦੇ ਬਹੁਤ ਸਾਰੇ ਅਪਰਾਧਾਂ ਕਰਕੇ ਹੀ ਯਹੋਵਾਹ ਉਸ ʼਤੇ ਦੁੱਖ ਲਿਆਇਆ ਹੈ।+ ਦੁਸ਼ਮਣ ਉਸ ਦੇ ਬੱਚਿਆਂ ਨੂੰ ਬੰਦੀ ਬਣਾ ਕੇ ਲੈ ਗਏ ਹਨ।+
41 ਉਸ ਨੇ ਵਾਰ-ਵਾਰ ਉਨ੍ਹਾਂ ਨੂੰ ਦੂਜੀਆਂ ਕੌਮਾਂ ਦੇ ਹਵਾਲੇ ਕੀਤਾ+ਤਾਂਕਿ ਉਨ੍ਹਾਂ ਨੂੰ ਨਫ਼ਰਤ ਕਰਨ ਵਾਲੇ ਉਨ੍ਹਾਂ ʼਤੇ ਰਾਜ ਕਰਨ।+
5 ਉਸ ਦੇ ਦੁਸ਼ਮਣ ਹੁਣ ਉਸ ਦੇ ਮਾਲਕ* ਬਣ ਬੈਠੇ ਹਨ ਅਤੇ ਬੇਫ਼ਿਕਰ ਹਨ।+ ਉਸ ਦੇ ਬਹੁਤ ਸਾਰੇ ਅਪਰਾਧਾਂ ਕਰਕੇ ਹੀ ਯਹੋਵਾਹ ਉਸ ʼਤੇ ਦੁੱਖ ਲਿਆਇਆ ਹੈ।+ ਦੁਸ਼ਮਣ ਉਸ ਦੇ ਬੱਚਿਆਂ ਨੂੰ ਬੰਦੀ ਬਣਾ ਕੇ ਲੈ ਗਏ ਹਨ।+