ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 29:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਫਿਰ ਸਾਰੀ ਚਰਬੀ+ ਜਿਹੜੀ ਬਲਦ ਦੀਆਂ ਆਂਦਰਾਂ ਨੂੰ ਢਕਦੀ ਹੈ ਅਤੇ ਕਲੇਜੀ ਉੱਪਰਲੀ ਚਰਬੀ ਅਤੇ ਦੋਵੇਂ ਗੁਰਦਿਆਂ ਉੱਪਰਲੀ ਚਰਬੀ ਤੇ ਦੋਵੇਂ ਗੁਰਦੇ ਵੇਦੀ ʼਤੇ ਸਾੜ ਦੇਈਂ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ।+ 14 ਪਰ ਬਲਦ ਦਾ ਮਾਸ, ਚਮੜੀ ਅਤੇ ਗੋਹੇ ਨੂੰ ਡੇਰੇ ਤੋਂ ਬਾਹਰ ਲਿਜਾ ਕੇ ਅੱਗ ਵਿਚ ਸਾੜ ਦੇਈਂ। ਇਹ ਪਾਪ-ਬਲ਼ੀ ਹੈ।

  • ਲੇਵੀਆਂ 3:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਉਹ ਸ਼ਾਂਤੀ-ਬਲ਼ੀ ਦਾ ਇਹ ਹਿੱਸਾ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵੇ:+ ਆਂਦਰਾਂ ਨੂੰ ਢਕਣ ਵਾਲੀ ਚਰਬੀ,+ ਆਂਦਰਾਂ ਦੇ ਉੱਪਰਲੀ ਚਰਬੀ, 4 ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਦੇਵੇ।+

  • ਲੇਵੀਆਂ 6:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਵੇਦੀ ਉੱਤੇ ਅੱਗ ਬਲ਼ਦੀ ਰੱਖੀ ਜਾਵੇ। ਇਹ ਬੁਝਣੀ ਨਹੀਂ ਚਾਹੀਦੀ। ਪੁਜਾਰੀ ਇਸ ਉੱਤੇ ਰੋਜ਼ ਸਵੇਰੇ ਲੱਕੜਾਂ ਬਾਲ਼ੇ+ ਅਤੇ ਇਸ ਉੱਤੇ ਹੋਮ-ਬਲ਼ੀ ਦੇ ਜਾਨਵਰ ਦੇ ਟੋਟੇ ਤਰਤੀਬਵਾਰ ਰੱਖੇ। ਉਹ ਇਸ ਉੱਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।+

  • ਲੇਵੀਆਂ 9:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਹਾਰੂਨ ਨੇ ਉਸੇ ਵੇਲੇ ਵੇਦੀ ਕੋਲ ਜਾ ਕੇ ਵੱਛੇ ਨੂੰ ਵੱਢਿਆ ਜੋ ਉਸ ਦੇ ਆਪਣੇ ਪਾਪਾਂ ਲਈ ਸੀ।+

  • ਲੇਵੀਆਂ 9:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਉਸ ਨੇ ਪਾਪ-ਬਲ਼ੀ ਦੇ ਵੱਛੇ ਦੀ ਚਰਬੀ, ਗੁਰਦੇ ਅਤੇ ਕਲੇਜੀ ਦੀ ਚਰਬੀ ਵੇਦੀ ਉੱਤੇ ਸਾੜ ਦਿੱਤੀ ਜਿਸ ਦਾ ਧੂੰਆਂ ਉੱਠਿਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ