ਲੇਵੀਆਂ 26:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਤੇਰਾ ਵਿਰੋਧੀ ਬਣਾਂਗਾ ਅਤੇ ਤੂੰ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਏਂਗਾ;+ ਜਿਹੜੇ ਤੇਰੇ ਨਾਲ ਨਫ਼ਰਤ ਕਰਦੇ ਹਨ, ਉਹ ਤੈਨੂੰ ਆਪਣੇ ਪੈਰਾਂ ਹੇਠ ਮਿੱਧਣਗੇ+ ਅਤੇ ਭਾਵੇਂ ਤੇਰੇ ਪਿੱਛੇ ਕੋਈ ਵੀ ਨਾ ਪਿਆ ਹੋਵੇ, ਤਾਂ ਵੀ ਤੂੰ ਡਰ ਕੇ ਭੱਜੇਂਗਾ।+ ਯਸਾਯਾਹ 30:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਕ ਜਣਾ ਧਮਕੀ ਦੇਵੇਗਾ, ਤਾਂ ਇਕ ਹਜ਼ਾਰ ਥਰ-ਥਰ ਕੰਬਣਗੇ;+ਪੰਜਾਂ ਦੀ ਧਮਕੀ ਨਾਲ ਤੁਸੀਂ ਇਵੇਂ ਭੱਜੋਗੇਕਿ ਅਖ਼ੀਰ ਵਿਚ ਤੁਹਾਡੇ ਵਿੱਚੋਂ ਬਚੇ ਹੋਏ ਆਦਮੀ ਪਹਾੜੀ ਦੀ ਟੀਸੀ ਉੱਤੇ ਇਕ ਮਸਤੂਲ ਵਾਂਗ,ਪਹਾੜੀ ਉੱਤੇ ਲਹਿਰਾਉਂਦੇ ਝੰਡੇ ਵਾਂਗ ਹੋ ਜਾਣਗੇ।+
17 ਮੈਂ ਤੇਰਾ ਵਿਰੋਧੀ ਬਣਾਂਗਾ ਅਤੇ ਤੂੰ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਏਂਗਾ;+ ਜਿਹੜੇ ਤੇਰੇ ਨਾਲ ਨਫ਼ਰਤ ਕਰਦੇ ਹਨ, ਉਹ ਤੈਨੂੰ ਆਪਣੇ ਪੈਰਾਂ ਹੇਠ ਮਿੱਧਣਗੇ+ ਅਤੇ ਭਾਵੇਂ ਤੇਰੇ ਪਿੱਛੇ ਕੋਈ ਵੀ ਨਾ ਪਿਆ ਹੋਵੇ, ਤਾਂ ਵੀ ਤੂੰ ਡਰ ਕੇ ਭੱਜੇਂਗਾ।+
17 ਇਕ ਜਣਾ ਧਮਕੀ ਦੇਵੇਗਾ, ਤਾਂ ਇਕ ਹਜ਼ਾਰ ਥਰ-ਥਰ ਕੰਬਣਗੇ;+ਪੰਜਾਂ ਦੀ ਧਮਕੀ ਨਾਲ ਤੁਸੀਂ ਇਵੇਂ ਭੱਜੋਗੇਕਿ ਅਖ਼ੀਰ ਵਿਚ ਤੁਹਾਡੇ ਵਿੱਚੋਂ ਬਚੇ ਹੋਏ ਆਦਮੀ ਪਹਾੜੀ ਦੀ ਟੀਸੀ ਉੱਤੇ ਇਕ ਮਸਤੂਲ ਵਾਂਗ,ਪਹਾੜੀ ਉੱਤੇ ਲਹਿਰਾਉਂਦੇ ਝੰਡੇ ਵਾਂਗ ਹੋ ਜਾਣਗੇ।+