ਬਿਵਸਥਾ ਸਾਰ 1:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਨੂਨ ਦਾ ਪੁੱਤਰ ਯਹੋਸ਼ੁਆ ਜੋ ਤੇਰਾ ਸੇਵਾਦਾਰ ਹੈ,*+ ਉਸ ਦੇਸ਼ ਵਿਚ ਜਾਵੇਗਾ।+ ਉਸ ਨੂੰ ਤਕੜਾ ਕਰ*+ ਕਿਉਂਕਿ ਉਹ ਉਸ ਦੇਸ਼ ਉੱਤੇ ਕਬਜ਼ਾ ਕਰਨ ਵਿਚ ਇਜ਼ਰਾਈਲ ਦੀ ਅਗਵਾਈ ਕਰੇਗਾ।”) ਬਿਵਸਥਾ ਸਾਰ 31:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੇ-ਅੱਗੇ ਯਰਦਨ ਦਰਿਆ ਪਾਰ ਜਾਵੇਗਾ ਅਤੇ ਉਹ ਤੁਹਾਡੇ ਅੱਗਿਓਂ ਉਨ੍ਹਾਂ ਕੌਮਾਂ ਨੂੰ ਨਾਸ਼ ਕਰ ਦੇਵੇਗਾ ਅਤੇ ਤੁਸੀਂ ਉੱਥੋਂ ਉਨ੍ਹਾਂ ਨੂੰ ਕੱਢ ਦਿਓਗੇ।+ ਯਹੋਸ਼ੁਆ ਤੁਹਾਡੀ ਅਗਵਾਈ ਕਰੇਗਾ+ ਅਤੇ ਤੁਹਾਨੂੰ ਉਸ ਪਾਰ ਲੈ ਜਾਵੇਗਾ ਜਿਵੇਂ ਯਹੋਵਾਹ ਨੇ ਕਿਹਾ ਹੈ। ਬਿਵਸਥਾ ਸਾਰ 34:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਇਜ਼ਰਾਈਲ ਵਿਚ ਦੁਬਾਰਾ ਕਦੇ ਮੂਸਾ ਵਰਗਾ ਨਬੀ ਖੜ੍ਹਾ ਨਹੀਂ ਹੋਇਆ+ ਜਿਸ ਨਾਲ ਯਹੋਵਾਹ ਦਾ ਨਜ਼ਦੀਕੀ ਰਿਸ਼ਤਾ ਸੀ।*+
38 ਨੂਨ ਦਾ ਪੁੱਤਰ ਯਹੋਸ਼ੁਆ ਜੋ ਤੇਰਾ ਸੇਵਾਦਾਰ ਹੈ,*+ ਉਸ ਦੇਸ਼ ਵਿਚ ਜਾਵੇਗਾ।+ ਉਸ ਨੂੰ ਤਕੜਾ ਕਰ*+ ਕਿਉਂਕਿ ਉਹ ਉਸ ਦੇਸ਼ ਉੱਤੇ ਕਬਜ਼ਾ ਕਰਨ ਵਿਚ ਇਜ਼ਰਾਈਲ ਦੀ ਅਗਵਾਈ ਕਰੇਗਾ।”)
3 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੇ-ਅੱਗੇ ਯਰਦਨ ਦਰਿਆ ਪਾਰ ਜਾਵੇਗਾ ਅਤੇ ਉਹ ਤੁਹਾਡੇ ਅੱਗਿਓਂ ਉਨ੍ਹਾਂ ਕੌਮਾਂ ਨੂੰ ਨਾਸ਼ ਕਰ ਦੇਵੇਗਾ ਅਤੇ ਤੁਸੀਂ ਉੱਥੋਂ ਉਨ੍ਹਾਂ ਨੂੰ ਕੱਢ ਦਿਓਗੇ।+ ਯਹੋਸ਼ੁਆ ਤੁਹਾਡੀ ਅਗਵਾਈ ਕਰੇਗਾ+ ਅਤੇ ਤੁਹਾਨੂੰ ਉਸ ਪਾਰ ਲੈ ਜਾਵੇਗਾ ਜਿਵੇਂ ਯਹੋਵਾਹ ਨੇ ਕਿਹਾ ਹੈ।