ਕੂਚ 33:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ,+ ਜਿਵੇਂ ਕੋਈ ਆਦਮੀ ਦੂਸਰੇ ਆਦਮੀ ਨਾਲ ਗੱਲ ਕਰਦਾ ਹੈ। ਜਦੋਂ ਉਹ ਛਾਉਣੀ ਵਿਚ ਵਾਪਸ ਆਉਂਦਾ ਸੀ, ਤਾਂ ਉਸ ਦਾ ਸੇਵਾਦਾਰ ਤੇ ਮਦਦਗਾਰ+ ਯਹੋਸ਼ੁਆ,+ ਜੋ ਨੂਨ ਦਾ ਪੁੱਤਰ ਸੀ, ਤੰਬੂ ਕੋਲ ਹੀ ਰਹਿੰਦਾ ਸੀ। ਗਿਣਤੀ 11:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਨੂਨ ਦਾ ਪੁੱਤਰ ਯਹੋਸ਼ੁਆ+ ਜਵਾਨੀ ਤੋਂ ਮੂਸਾ ਦੀ ਸੇਵਾ ਕਰਦਾ ਸੀ। ਉਸ ਨੇ ਮੂਸਾ ਨੂੰ ਕਿਹਾ: “ਹੇ ਮੇਰੇ ਮਾਲਕ ਮੂਸਾ, ਉਨ੍ਹਾਂ ਨੂੰ ਰੋਕ!”+
11 ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ,+ ਜਿਵੇਂ ਕੋਈ ਆਦਮੀ ਦੂਸਰੇ ਆਦਮੀ ਨਾਲ ਗੱਲ ਕਰਦਾ ਹੈ। ਜਦੋਂ ਉਹ ਛਾਉਣੀ ਵਿਚ ਵਾਪਸ ਆਉਂਦਾ ਸੀ, ਤਾਂ ਉਸ ਦਾ ਸੇਵਾਦਾਰ ਤੇ ਮਦਦਗਾਰ+ ਯਹੋਸ਼ੁਆ,+ ਜੋ ਨੂਨ ਦਾ ਪੁੱਤਰ ਸੀ, ਤੰਬੂ ਕੋਲ ਹੀ ਰਹਿੰਦਾ ਸੀ।
28 ਨੂਨ ਦਾ ਪੁੱਤਰ ਯਹੋਸ਼ੁਆ+ ਜਵਾਨੀ ਤੋਂ ਮੂਸਾ ਦੀ ਸੇਵਾ ਕਰਦਾ ਸੀ। ਉਸ ਨੇ ਮੂਸਾ ਨੂੰ ਕਿਹਾ: “ਹੇ ਮੇਰੇ ਮਾਲਕ ਮੂਸਾ, ਉਨ੍ਹਾਂ ਨੂੰ ਰੋਕ!”+