ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 17:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਸ ਲਈ ਮੂਸਾ ਨੇ ਯਹੋਸ਼ੁਆ+ ਨੂੰ ਕਿਹਾ: “ਤੂੰ ਕੁਝ ਆਦਮੀ ਚੁਣ ਅਤੇ ਉਨ੍ਹਾਂ ਨੂੰ ਲੈ ਕੇ ਅਮਾਲੇਕੀਆਂ ਨਾਲ ਸਾਡੇ ਲਈ ਲੜ। ਕੱਲ੍ਹ ਮੈਂ ਆਪਣੇ ਹੱਥ ਵਿਚ ਸੱਚੇ ਪਰਮੇਸ਼ੁਰ ਦਾ ਡੰਡਾ ਲੈ ਕੇ ਪਹਾੜ ਦੀ ਚੋਟੀ ʼਤੇ ਖੜ੍ਹਾ ਹੋਵਾਂਗਾ।”

  • ਕੂਚ 24:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਇਸ ਲਈ ਮੂਸਾ ਅਤੇ ਉਸ ਦਾ ਸੇਵਾਦਾਰ ਯਹੋਸ਼ੁਆ ਉੱਠੇ+ ਅਤੇ ਮੂਸਾ ਸੱਚੇ ਪਰਮੇਸ਼ੁਰ ਦੇ ਪਹਾੜ ਉੱਤੇ ਗਿਆ।+

  • ਕੂਚ 33:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ,+ ਜਿਵੇਂ ਕੋਈ ਆਦਮੀ ਦੂਸਰੇ ਆਦਮੀ ਨਾਲ ਗੱਲ ਕਰਦਾ ਹੈ। ਜਦੋਂ ਉਹ ਛਾਉਣੀ ਵਿਚ ਵਾਪਸ ਆਉਂਦਾ ਸੀ, ਤਾਂ ਉਸ ਦਾ ਸੇਵਾਦਾਰ ਤੇ ਮਦਦਗਾਰ+ ਯਹੋਸ਼ੁਆ,+ ਜੋ ਨੂਨ ਦਾ ਪੁੱਤਰ ਸੀ, ਤੰਬੂ ਕੋਲ ਹੀ ਰਹਿੰਦਾ ਸੀ।

  • ਗਿਣਤੀ 27:18-20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਨੂਨ ਦੇ ਪੁੱਤਰ ਯਹੋਸ਼ੁਆ ਨੂੰ ਲੈ ਜਿਸ ਦੇ ਮਨ ਦਾ ਸੁਭਾਅ ਵੱਖਰਾ ਹੈ। ਉਸ ਉੱਤੇ ਆਪਣਾ ਹੱਥ ਰੱਖ।+ 19 ਫਿਰ ਉਸ ਨੂੰ ਪੁਜਾਰੀ ਅਲਆਜ਼ਾਰ ਅਤੇ ਸਾਰੀ ਮੰਡਲੀ ਦੇ ਸਾਮ੍ਹਣੇ ਖੜ੍ਹਾ ਕਰ ਅਤੇ ਸਾਰਿਆਂ ਸਾਮ੍ਹਣੇ ਉਸ ਨੂੰ ਆਗੂ ਨਿਯੁਕਤ ਕਰ।+ 20 ਤੂੰ ਉਸ ਨੂੰ ਆਪਣਾ ਕੁਝ ਅਧਿਕਾਰ* ਦੇ+ ਤਾਂਕਿ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਸ ਦਾ ਕਹਿਣਾ ਮੰਨੇ।+

  • ਬਿਵਸਥਾ ਸਾਰ 31:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੇ-ਅੱਗੇ ਯਰਦਨ ਦਰਿਆ ਪਾਰ ਜਾਵੇਗਾ ਅਤੇ ਉਹ ਤੁਹਾਡੇ ਅੱਗਿਓਂ ਉਨ੍ਹਾਂ ਕੌਮਾਂ ਨੂੰ ਨਾਸ਼ ਕਰ ਦੇਵੇਗਾ ਅਤੇ ਤੁਸੀਂ ਉੱਥੋਂ ਉਨ੍ਹਾਂ ਨੂੰ ਕੱਢ ਦਿਓਗੇ।+ ਯਹੋਸ਼ੁਆ ਤੁਹਾਡੀ ਅਗਵਾਈ ਕਰੇਗਾ+ ਅਤੇ ਤੁਹਾਨੂੰ ਉਸ ਪਾਰ ਲੈ ਜਾਵੇਗਾ ਜਿਵੇਂ ਯਹੋਵਾਹ ਨੇ ਕਿਹਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ