-
ਕੂਚ 29:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 “ਤੂੰ ਵੇਦੀ ʼਤੇ ਇਹ ਭੇਟਾਂ ਚੜ੍ਹਾਈਂ: ਰੋਜ਼ ਇਕ-ਇਕ ਸਾਲ ਦੇ ਦੋ ਭੇਡੂ।+
-
-
ਲੇਵੀਆਂ 6:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਹੁਕਮ ਦੇ, ‘ਹੋਮ-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਹੋਮ-ਬਲ਼ੀ ਸਵੇਰ ਹੋਣ ਤਕ ਪੂਰੀ ਰਾਤ ਵੇਦੀ ਉੱਤੇ ਅੱਗ ਵਿਚ ਪਈ ਰਹੇ ਅਤੇ ਵੇਦੀ ʼਤੇ ਅੱਗ ਬਲ਼ਦੀ ਰੱਖੀ ਜਾਵੇ।
-
-
ਹਿਜ਼ਕੀਏਲ 46:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਨ੍ਹਾਂ ਨੂੰ ਰੋਜ਼ ਸਵੇਰੇ ਬਾਕਾਇਦਾ ਹੋਮ-ਬਲ਼ੀ ਲਈ ਲੇਲਾ, ਅਨਾਜ ਦਾ ਚੜ੍ਹਾਵਾ ਅਤੇ ਤੇਲ ਦੇਣਾ ਚਾਹੀਦਾ ਹੈ।’
-