ਯਹੋਸ਼ੁਆ 24:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਤੋਂ ਬਾਅਦ ਮੈਂ ਮੂਸਾ ਅਤੇ ਹਾਰੂਨ ਨੂੰ ਭੇਜਿਆ+ ਅਤੇ ਮੈਂ ਆਫ਼ਤਾਂ ਲਿਆ ਕੇ ਮਿਸਰ ਨੂੰ ਮਾਰਿਆ+ ਅਤੇ ਫਿਰ ਮੈਂ ਤੁਹਾਨੂੰ ਕੱਢ ਲਿਆਇਆ। 1 ਸਮੂਏਲ 12:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਜਿਉਂ ਹੀ ਯਾਕੂਬ ਮਿਸਰ ਵਿਚ ਆਇਆ+ ਅਤੇ ਤੁਹਾਡੇ ਪਿਉ-ਦਾਦਿਆਂ ਨੇ ਮਦਦ ਲਈ ਯਹੋਵਾਹ ਅੱਗੇ ਦੁਹਾਈ ਦੇਣੀ ਸ਼ੁਰੂ ਕੀਤੀ,+ ਤਾਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਭੇਜਿਆ+ ਤਾਂਕਿ ਉਹ ਮਿਸਰ ਵਿੱਚੋਂ ਤੁਹਾਡੇ ਪਿਉ-ਦਾਦਿਆਂ ਨੂੰ ਬਾਹਰ ਕੱਢ ਲਿਆਉਣ ਅਤੇ ਉਨ੍ਹਾਂ ਨੂੰ ਇਸ ਜਗ੍ਹਾ ਵਸਾਉਣ।+
5 ਇਸ ਤੋਂ ਬਾਅਦ ਮੈਂ ਮੂਸਾ ਅਤੇ ਹਾਰੂਨ ਨੂੰ ਭੇਜਿਆ+ ਅਤੇ ਮੈਂ ਆਫ਼ਤਾਂ ਲਿਆ ਕੇ ਮਿਸਰ ਨੂੰ ਮਾਰਿਆ+ ਅਤੇ ਫਿਰ ਮੈਂ ਤੁਹਾਨੂੰ ਕੱਢ ਲਿਆਇਆ।
8 “ਜਿਉਂ ਹੀ ਯਾਕੂਬ ਮਿਸਰ ਵਿਚ ਆਇਆ+ ਅਤੇ ਤੁਹਾਡੇ ਪਿਉ-ਦਾਦਿਆਂ ਨੇ ਮਦਦ ਲਈ ਯਹੋਵਾਹ ਅੱਗੇ ਦੁਹਾਈ ਦੇਣੀ ਸ਼ੁਰੂ ਕੀਤੀ,+ ਤਾਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਭੇਜਿਆ+ ਤਾਂਕਿ ਉਹ ਮਿਸਰ ਵਿੱਚੋਂ ਤੁਹਾਡੇ ਪਿਉ-ਦਾਦਿਆਂ ਨੂੰ ਬਾਹਰ ਕੱਢ ਲਿਆਉਣ ਅਤੇ ਉਨ੍ਹਾਂ ਨੂੰ ਇਸ ਜਗ੍ਹਾ ਵਸਾਉਣ।+