ਕੂਚ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਜ਼ਰਾਈਲ ਦੀ ਸਾਰੀ ਸਭਾ ਨੂੰ ਕਹੋ, ‘ਇਸ ਮਹੀਨੇ ਦੀ 10 ਤਾਰੀਖ਼ ਨੂੰ ਤੁਸੀਂ ਸਾਰੇ ਆਪੋ-ਆਪਣੇ ਪਰਿਵਾਰਾਂ* ਲਈ ਇਕ-ਇਕ ਲੇਲਾ+ ਲਵੋ, ਹਰ ਪਰਿਵਾਰ ਇਕ ਲੇਲਾ ਲਵੇ। ਕੂਚ 12:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਤੁਸੀਂ ਇਸ ਮਹੀਨੇ ਦੀ 14 ਤਾਰੀਖ਼ ਤਕ ਇਸ ਦੀ ਦੇਖ-ਭਾਲ ਕਰਨੀ।+ ਇਜ਼ਰਾਈਲ ਦੀ ਸਾਰੀ ਮੰਡਲੀ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ*+ ਇਸ ਨੂੰ ਵੱਢੇ। ਬਿਵਸਥਾ ਸਾਰ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਤੁਸੀਂ ਅਬੀਬ* ਦੇ ਮਹੀਨੇ ਨੂੰ ਯਾਦ ਰੱਖਿਓ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਪਸਾਹ ਦਾ ਤਿਉਹਾਰ ਮਨਾਇਓ+ ਕਿਉਂਕਿ ਅਬੀਬ ਦੇ ਮਹੀਨੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਰਾਤ ਦੇ ਵੇਲੇ ਮਿਸਰ ਵਿੱਚੋਂ ਕੱਢ ਲਿਆਇਆ ਸੀ।+
3 ਇਜ਼ਰਾਈਲ ਦੀ ਸਾਰੀ ਸਭਾ ਨੂੰ ਕਹੋ, ‘ਇਸ ਮਹੀਨੇ ਦੀ 10 ਤਾਰੀਖ਼ ਨੂੰ ਤੁਸੀਂ ਸਾਰੇ ਆਪੋ-ਆਪਣੇ ਪਰਿਵਾਰਾਂ* ਲਈ ਇਕ-ਇਕ ਲੇਲਾ+ ਲਵੋ, ਹਰ ਪਰਿਵਾਰ ਇਕ ਲੇਲਾ ਲਵੇ।
6 ਤੁਸੀਂ ਇਸ ਮਹੀਨੇ ਦੀ 14 ਤਾਰੀਖ਼ ਤਕ ਇਸ ਦੀ ਦੇਖ-ਭਾਲ ਕਰਨੀ।+ ਇਜ਼ਰਾਈਲ ਦੀ ਸਾਰੀ ਮੰਡਲੀ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ*+ ਇਸ ਨੂੰ ਵੱਢੇ।
16 “ਤੁਸੀਂ ਅਬੀਬ* ਦੇ ਮਹੀਨੇ ਨੂੰ ਯਾਦ ਰੱਖਿਓ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਪਸਾਹ ਦਾ ਤਿਉਹਾਰ ਮਨਾਇਓ+ ਕਿਉਂਕਿ ਅਬੀਬ ਦੇ ਮਹੀਨੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਰਾਤ ਦੇ ਵੇਲੇ ਮਿਸਰ ਵਿੱਚੋਂ ਕੱਢ ਲਿਆਇਆ ਸੀ।+