ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 10:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਇਸ ਲਈ ਕਨਾਨੀਆਂ ਦੇ ਇਲਾਕੇ ਦੀ ਹੱਦ ਸੀਦੋਨ ਤੋਂ ਲੈ ਕੇ ਗਾਜ਼ਾ+ ਦੇ ਨੇੜੇ ਗਰਾਰ+ ਤਕ ਅਤੇ ਲਾਸ਼ਾ ਨੇੜੇ ਸਦੂਮ, ਗਮੋਰਾ,*+ ਅਦਮਾਹ ਅਤੇ ਸਬੋਈਮ+ ਤਕ ਸੀ।

  • ਬਿਵਸਥਾ ਸਾਰ 4:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 ਉਸ ਨੇ ਤੁਹਾਡੇ ਅੱਗਿਓਂ ਉਨ੍ਹਾਂ ਕੌਮਾਂ ਨੂੰ ਕੱਢ ਦਿੱਤਾ ਜੋ ਤੁਹਾਡੇ ਨਾਲੋਂ ਵੱਡੀਆਂ ਅਤੇ ਤਾਕਤਵਰ ਸਨ ਤਾਂਕਿ ਉਹ ਤੁਹਾਨੂੰ ਉਨ੍ਹਾਂ ਦੇ ਦੇਸ਼ ਲੈ ਜਾਵੇ ਅਤੇ ਉਹ ਦੇਸ਼ ਤੁਹਾਨੂੰ ਵਿਰਾਸਤ ਵਿਚ ਦੇਵੇ, ਜਿਵੇਂ ਕਿ ਉਹ ਅੱਜ ਤੁਹਾਨੂੰ ਦੇ ਰਿਹਾ ਹੈ।+

  • ਯਹੋਸ਼ੁਆ 1:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਤੁਹਾਡਾ ਇਲਾਕਾ ਉਜਾੜ ਤੋਂ ਲੈ ਕੇ ਲਬਾਨੋਨ ਅਤੇ ਵੱਡੇ ਦਰਿਆ ਫ਼ਰਾਤ ਤਕ ਯਾਨੀ ਹਿੱਤੀਆਂ ਦੇ ਸਾਰੇ ਦੇਸ਼ ਤਕ+ ਅਤੇ ਪੱਛਮ ਵੱਲ* ਵੱਡੇ ਸਾਗਰ* ਤਕ ਫੈਲਿਆ ਹੋਵੇਗਾ।+

  • ਯਹੋਸ਼ੁਆ 14:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਹੁਣ ਇਜ਼ਰਾਈਲੀਆਂ ਨੂੰ ਕਨਾਨ ਦੇਸ਼ ਵਿਚ ਇਹ ਵਿਰਾਸਤ ਮਿਲੀ ਜੋ ਅਲਆਜ਼ਾਰ ਪੁਜਾਰੀ ਨੇ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਉਨ੍ਹਾਂ ਨੂੰ ਵੱਸਣ ਲਈ ਦਿੱਤੀ ਸੀ।+

  • ਯਿਰਮਿਯਾਹ 3:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਨਾਲੇ ਮੈਂ ਸੋਚਿਆ, ‘ਮੈਂ ਕਿੰਨਾ ਖ਼ੁਸ਼ ਸੀ ਜਦੋਂ ਮੈਂ ਤੈਨੂੰ ਆਪਣੇ ਪੁੱਤਰਾਂ ਵਿਚ ਗਿਣਿਆ ਸੀ ਅਤੇ ਤੈਨੂੰ ਇਕ ਵਧੀਆ ਦੇਸ਼ ਦਿੱਤਾ ਸੀ ਜੋ ਕੌਮਾਂ ਵਿਚ* ਸਭ ਤੋਂ ਸੋਹਣੀ ਵਿਰਾਸਤ ਸੀ।+ ਮੈਂ ਇਹ ਵੀ ਸੋਚਿਆ ਸੀ ਕਿ ਤੂੰ ਮੈਨੂੰ ਆਪਣਾ ਪਿਤਾ ਕਹਿ ਕੇ ਬੁਲਾਏਂਗੀ ਅਤੇ ਤੂੰ ਮੇਰੇ ਪਿੱਛੇ-ਪਿੱਛੇ ਚੱਲਣੋਂ ਨਹੀਂ ਹਟੇਂਗੀ।

  • ਰਸੂਲਾਂ ਦੇ ਕੰਮ 17:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਉਸ ਨੇ ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ+ ਕਿ ਉਹ ਪੂਰੀ ਧਰਤੀ ਉੱਤੇ ਵੱਸਣ+ ਅਤੇ ਉਸ ਨੇ ਸਮੇਂ ਮਿਥੇ ਹਨ ਅਤੇ ਇਨਸਾਨਾਂ ਦੇ ਰਹਿਣ ਦੀਆਂ ਹੱਦਾਂ ਕਾਇਮ ਕੀਤੀਆਂ ਹਨ+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ