ਗਿਣਤੀ 34:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “ਜਿਹੜੇ ਆਦਮੀ ਤੁਹਾਡੇ ਲਈ ਜ਼ਮੀਨ ਦੀ ਵੰਡ ਕਰਨਗੇ, ਉਨ੍ਹਾਂ ਦੇ ਨਾਂ ਹਨ: ਪੁਜਾਰੀ ਅਲਆਜ਼ਾਰ+ ਅਤੇ ਨੂਨ ਦਾ ਪੁੱਤਰ ਯਹੋਸ਼ੁਆ।+ ਯਹੋਸ਼ੁਆ 19:51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 ਇਹ ਉਹ ਵਿਰਾਸਤਾਂ ਸਨ ਜੋ ਅਲਆਜ਼ਾਰ ਪੁਜਾਰੀ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਸ਼ੀਲੋਹ+ ਵਿਚ ਮੰਡਲੀ ਦੇ ਤੰਬੂ ਦੇ ਦਰਵਾਜ਼ੇ+ ʼਤੇ ਯਹੋਵਾਹ ਦੇ ਸਾਮ੍ਹਣੇ ਗੁਣਾ ਪਾ ਕੇ ਵੰਡੀਆਂ ਸਨ।+ ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਨੂੰ ਵੰਡਣ ਦਾ ਕੰਮ ਪੂਰਾ ਕਰ ਲਿਆ।
17 “ਜਿਹੜੇ ਆਦਮੀ ਤੁਹਾਡੇ ਲਈ ਜ਼ਮੀਨ ਦੀ ਵੰਡ ਕਰਨਗੇ, ਉਨ੍ਹਾਂ ਦੇ ਨਾਂ ਹਨ: ਪੁਜਾਰੀ ਅਲਆਜ਼ਾਰ+ ਅਤੇ ਨੂਨ ਦਾ ਪੁੱਤਰ ਯਹੋਸ਼ੁਆ।+
51 ਇਹ ਉਹ ਵਿਰਾਸਤਾਂ ਸਨ ਜੋ ਅਲਆਜ਼ਾਰ ਪੁਜਾਰੀ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਸ਼ੀਲੋਹ+ ਵਿਚ ਮੰਡਲੀ ਦੇ ਤੰਬੂ ਦੇ ਦਰਵਾਜ਼ੇ+ ʼਤੇ ਯਹੋਵਾਹ ਦੇ ਸਾਮ੍ਹਣੇ ਗੁਣਾ ਪਾ ਕੇ ਵੰਡੀਆਂ ਸਨ।+ ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਨੂੰ ਵੰਡਣ ਦਾ ਕੰਮ ਪੂਰਾ ਕਰ ਲਿਆ।