-
ਗਿਣਤੀ 3:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਪੁਜਾਰੀ ਹਾਰੂਨ ਦਾ ਪੁੱਤਰ ਅਲਆਜ਼ਾਰ+ ਲੇਵੀਆਂ ਦੇ ਮੁਖੀਆਂ ਦਾ ਪ੍ਰਧਾਨ ਸੀ। ਉਹ ਪਵਿੱਤਰ ਸਥਾਨ ਵਿਚ ਜ਼ਿੰਮੇਵਾਰੀਆਂ ਨਿਭਾਉਣ ਵਾਲਿਆਂ ਦੀ ਨਿਗਰਾਨੀ ਕਰਦਾ ਸੀ।
-
-
ਯਹੋਸ਼ੁਆ 14:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਹੁਣ ਇਜ਼ਰਾਈਲੀਆਂ ਨੂੰ ਕਨਾਨ ਦੇਸ਼ ਵਿਚ ਇਹ ਵਿਰਾਸਤ ਮਿਲੀ ਜੋ ਅਲਆਜ਼ਾਰ ਪੁਜਾਰੀ ਨੇ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਉਨ੍ਹਾਂ ਨੂੰ ਵੱਸਣ ਲਈ ਦਿੱਤੀ ਸੀ।+
-